
ਥਾਣਾ ਝਬਾਲ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 4 ਵਿਅਕਤੀਆਂ ਨੂੰ ਨਜਾਇਜ਼ ਪਿਸਤੋਲ,ਇੱਕ ਕਿਰਪਾਨ ਅਤੇ ਦੋ ਦਾਤਰ ਸਮੇਤ ਗਿਰਫ਼ਤਾਰ ਕੀਤਾ
281 Viewsਥਾਣਾ ਝਬਾਲ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 4 ਵਿਅਕਤੀਆਂ ਨੂੰ ਨਜਾਇਜ਼ ਪਿਸਤੋਲ,ਇੱਕ ਕਿਰਪਾਨ ਅਤੇ ਦੋ ਦਾਤਰ ਸਮੇਤ ਗਿਰਫ਼ਤਾਰ ਕੀਤਾ ਮਾਨਯੋਗ ਸ੍ਰੀ ਅਭਿਮੰਨਿਊ ਰਾਣਾ ਐਸ.ਐਸ.ਪੀ ਤਰਨਤਾਰਨ ਜੀ ਦੀ ਨਿਗਰਾਨੀ ਹੇਂਠ ਤਰਨ ਤਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸ੍ਰੀ ਅਜੇਰਾਜ ਸਿੰਘ ਐਸ.ਪੀ(ਡੀ) ਅਤੇ ਸ੍ਰੀ ਕਮਲਮੀਤ ਸਿੰਘ









