ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਨੇ ਜਿੱਤਿਆ ਨੈਸ਼ਨਲ ਕਲਚਰਲ ਅਚੀਵਮੈਂਟ ਅਵਾਰਡ*
52 Viewsਭਿਖੀਵਿੰਡ 10 ਦਸੰਬਰ (ਖਿੜਿਆ ਪੰਜਾਬ) ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਨੇ ਨੈਸ਼ਨਲ ਕਲਚਰਲ ਅਚੀਵਮੈਂਟ ਵਿੱਚ ਢਾਡੀ ਕਵੀਸ਼ਰੀ ਵਾਰਾਂ ਕੈਟੇਗਰੀ ਵਿੱਚ ਮਾਣਯੋਗ ਪਹਿਲਾ ਸਥਾਨ ਹਾਸਿਲ ਕਰਕੇ ਆਪਣਾ ਨਾਮ ਰੋਸ਼ਨ ਕੀਤਾ। ਇਹ ਪ੍ਰਤੀਯੋਗਤਾ FAP (ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼) ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਆਯੋਜਿਤ ਕੀਤੀ ਗਈ, ਜਿਸ ਵਿੱਚ 600 ਤੋਂ ਵੱਧ ਸਕੂਲਾਂ ਨੇ ਭਾਗ ਲਿਆ। ਗ੍ਰੈਂਡ ਫਿਨਾਲੇ ਵਿੱਚ,