Category: ਮਾਝਾ

ਮਾਝਾ

ਪਿੰਡ ਸਭਰਾਂ ਵਿਖੇ ਪੀਰ ਬਾਬਾ ਕਾਲੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ

368 Viewsਪਿੰਡ ਸਭਰਾਂ ਵਿਖੇ ਪੀਰ ਬਾਬਾ ਕਾਲੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ।   ਸਭਰਾਂ 26 ਜੂਨ ( ਹੈਪੀ ਸਭਰਾ) ਧੰਨ ਧੰਨ ਪੀਰ ਬਾਬਾ ਕਾਲੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਸਭਰਾਂ ਵਿਖੇ 3 ਜੁਲਾਈ ਦਿਨ ਬੁੱਧਵਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ

ਮਾਝਾ

ਅਮਰਕੋਟ ਵਿਖੇ ਲਗਾਇਆ ਗਿਆ ਗਿਆਨ ਅੰਜਨ ਸਮਰ ਕੈਂਪ ਯਾਦਗਾਰੀ ਹੋ ਨਿਬੜਿਆ।

233 Viewsਅਮਰਕੋਟ 24 ਜੂਨ (ਸਿੰਘ ਲੱਧੂ) ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਅਮਰਕੋਟ ਵੱਲੋਂ ਮਿਤੀ 13 ਜੂਨ ਤੋਂ 23 ਜੂਨ ਤੱਕ ਬੱਚਿਆਂ ਦਾ ਗਿਆਨ ਅੰਜਨ ਸਮਰ ਕੈਂਪ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਅਮਰਕੋਟ ਵਿਖੇ ਲਗਾਇਆ ਗਿਆ ਇਹ ਸਮਰ ਕੈਂਪ ਇੱਕ ਪਰਭਾਵਸ਼ਾਲੀ ਸਮਾਗਮ ਹੋ ਨਿਬੜਿਆ । ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਗੁਰ ਇਤਿਹਾਸ ਨੈਤਿਕ ਕਦਰਾਂ

ਮਾਝਾ

ਪਿੰਡ ਸਭਰਾ ਅੰਦਰ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ

251 Viewsਪਿੰਡ ਸਭਰਾ ਅੰਦਰ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ ਪੱਟੀ 24 ਜੂਨ (ਹੈਪੀ ਸਭਰਾਂ) ਹਲਕਾ ਪੱਟੀ ਇਲਾਕੇ ਦੇ ਪਿੰਡ ਸਭਰਾ ਅੰਦਰ ਮਨਪ੍ਰੀਤ ਸਿੰਘ (26) ਪੁੱਤਰ ਜੱਸਾ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਣ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜੱਸਾ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੇ ਲੜਕੇ ਮਨਪ੍ਰੀਤ

ਮਾਝਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੁੱਧੀਜੀਵੀ ਵਿਦਿਆਰਥੀਆਂ ਨੇ ਖਾਲੜਾ ਦੇ ਆਸ ਪਾਸ ਇਤਿਹਾਸਕ ਗੁਰਧਾਮਾਂ ਦੀ ਕੀਤੀ ਯਾਤਰਾ ਪਿੰਡ ਪਿੰਡ ਪੁੱਜ ਕੇ ਪੁਰਾਤਨ ਬਜ਼ੁਰਗਾਂ ਤੋਂ ਜਾਣਿਆ ਇਤਿਹਾਸ।

322 Views ਖਾਲੜਾ 18 ਜੂਨ (ਗੁਰਪ੍ਰੀਤ ਸਿੰਘ) ਇਨਸਾਨ ਜਦੋਂ ਆਪਣੇ ਵਿਰਾਸਤੀ ਫਖਰ ਨਾਲ ਜੁੜਨ ਅਤੇ ਆਪਣੇ ਵੱਡਿਆਂ ਦੇ ਪਾਏ ਹੋਏ ਪੂਰਨਿਆਂ ਤੇ ਤੁਰਨ ਦਾ ਯਤਨ ਕਰਦਾ ਹੈ ਤਾਂ ਸਤਿਗੁਰਾਂ ਦੇ ਪਾਵਨ ਬਚਨ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’ ਇਸ ਮਾਰਗ ਦੀ ਤਾਈਦ ਕਰਦੇ ਬਖਸ਼ਿਸ਼ ਵਰਸਾਉਂਦੇ ਹਨ ਮਨੁੱਖ ਆਪਣੇ ਉਤਪਤੀ ਕਾਲ ਤੋਂ ਹੀ ਆਪਣੀ ਹੋਂਦ ਦੇ ਅਸਲ

ਮਾਝਾ

ਬੀ.ਡੀ.ਪੀ.ਓ ਜਰਮੇਲ ਸਿੰਘ ਅਤੇ ਦਲਜੀਤ ਸਿੰਘ ਅਮਰਕੋਟ ਨੂੰ ਗਹਿਰਾ ਸਦਮਾ ਜੀਜੇ ਦਾ ਦਿਹਾਂਤ” 

242 Viewsਬੀ.ਡੀ.ਪੀ.ਓ ਜਰਮੇਲ ਸਿੰਘ ਅਤੇ ਦਲਜੀਤ ਸਿੰਘ ਅਮਰਕੋਟ ਨੂੰ ਗਹਿਰਾ ਸਦਮਾ ਜੀਜੇ ਦਾ ਦਿਹਾਂਤ” ਭੋਗ ਅਤੇ ਅੰਤਿਮ ਅਰਦਾਸ 20 ਜੂਨ ਦਿਨ ਵੀਰਵਾਰ     ਭਿੱਖੀਵਿੰਡ 18 ਜੂਨ ( ਸਿੰਦਰ ਢਿੱਲੋ ) ਬੀਡੀਪੀਓ ਜਰਮੇਲ ਸਿੰਘ ਅਤੇ ਦਲਜੀਤ ਸਿੰਘ ਅਮਰਕੋਟ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਜਥੇਦਾਰ ਬਲਵਿੰਦਰ ਸਿੰਘ ਵਾਸੀ ਡੱਲ ਦਾ ਬੀਤੇ ਦਿਨੀ ਅਚਾਨਕ ਦਿਲ

ਮਾਝਾ

ਪਿੰਡ ਸਭਰਾਂ ਵਿਖੇ ਪੀਰ ਬਾਬਾ ਲੱਖ ਦਾਤਾ ਜੀ ਦਾ ਸਲਾਨਾ ਮੇਲਾ ਮਨਾਇਆ ਜਾ ਰਿਹਾ ਹੈ

288 Viewsਪਿੰਡ ਸਭਰਾਂ ਵਿਖੇ ਪੀਰ ਬਾਬਾ ਲੱਖ ਦਾਤਾ ਜੀ ਦਾ ਸਲਾਨਾ ਮੇਲਾ ਮਨਾਇਆ ਜਾ ਰਿਹਾ ਹੈ   ਸਭਰਾਂ 18 ਜੂਨ (ਹੈਪੀ ਸਭਰਾ) ਧੰਨ ਧੰਨ ਪੀਰ ਬਾਬਾ ਲੱਖ ਦਾਤਾ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ।ਇਸ ਮੌਕੇ ਤੇ ਮੁੱਖ ਸੇਵਾਦਾਰ ਬਾਬਾ

ਮਾਝਾ

ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ-ਸਬ ਇੰਸਪੈਕਟਰ ਦਿਲਬਾਗ ਸਿੰਘ

233 Viewsਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਥਾਣਾ ਹਰੀਕੇ ਦਾ ਚਾਰਜ ਸੰਭਾਲਿਆਂ   ਹਰੀਕੇ ਪੱਤਣ 18 ਜੂਨ (ਹੈਪੀ ਸਭਰਾਂ)-ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਥਾਣਾ ਹਰੀਕੇ ਦਾ ਚਾਰਜ ਸੰਂਭਾਲ ਲਿਆ ਹੈ। ਦਿਲਬਾਗ ਸਿੰਘ ਸਬ ਇੰਸਪੈਕਟਰ ਸਰਹਾਲੀ ਥਾਣਾ ਤੋਂ ਬਦਲ ਕਿ ਥਾਣਾ ਹਰੀਕੇ ਦਾ ਚਾਰਜ ਸੰਭਾਲਣ ਸਮੇਂ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਿਸੇ ਵੀ ਸਮਾਜ

ਮਾਝਾ

“ਹੈਨਿ ਵਿਰਲੇ ਨਾਹੀ ਘਣੇ” ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਵਿੱਤਰ ਜੀਵਨ ਨੂੰ ਸਮਰਪਿਤ ਕਿਤਾਬ ਜਥੇਦਾਰ ਸ਼੍ਰੀ ਅਕਾਲ ਤੱਖਤ ਸਾਹਿਬ ਵੱਲੋਂ ਰਿਲੀਜ਼ ਕੀਤੀ ਗਈ

396 Viewsਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਵਿੱਤਰ ਜੀਵਨ ਨੂੰ ਸਮਰਪਿਤ ਕਿਤਾਬ ਰਿਲੀਜ਼ ਖਾਲੜਾ 18 ਜੂਨ ( ਗੁਰਪ੍ਰੀਤ ਸਿੰਘ ਸੈਂਡੀ ) “ਹੈਨਿ ਵਿਰਲੇ ਨਾਹੀ ਘਣੇ”ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਵਿੱਤਰ ਜੀਵਨ ਨੂੰ ਸਮਰਪਿਤ ਕਿਤਾਬ ਅੱਜ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਸਕੱਤਰੇਤ ਵਿਖ਼ੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੱਥੇਦਾਰ ਸ਼੍ਰੀ

ਮਾਝਾ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਮਰ ਸ਼ਹੀਦ ਧੰਨ ਧੰਨ ਬਾਬਾ ਸੁੱਖਾ ਸਿੰਘ ਜੀ ਬਾਡੀ ਮਾੜੀਮੇਘਾ ਦੇ ਸੇਵਾਦਾਰਾਂ ਨੇ ਲਾਈ ਠੰਡੇ ਮਿੱਠੇ ਜਲ ਦੀ ਛਬੀਲ

310 Viewsਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਮਰ ਸ਼ਹੀਦ ਧੰਨ ਧੰਨ ਬਾਬਾ ਸੁੱਖਾ ਸਿੰਘ ਜੀ ਬਾਡੀ ਮਾੜੀਮੇਘਾ ਦੇ ਸੇਵਾਦਾਰਾਂ ਨੇ ਲਾਈ ਠੰਡੇ ਮਿੱਠੇ ਜਲ ਦੀ ਛਬੀਲ       ਅੰਤਾਂ ਦੀ ਗਰਮੀ ਵਿੱਚ ਰਾਹਗੀਰਾਂ ਨੇ ਠੰਡਾ ਮਿੱਠਾ ਜਲ ਛੱਕਕੇ ਨੋਜਵਾਨ ਸੇਵਾਦਾਰਾਂ ਨੂੰ ਦਿੱਤੀਆਂ ਅਸੀਸਾਂ     ਤਰਨ ਤਾਰਨ 16/ ਜੂਨ (ਦਲਬੀਰ ਉਧੋਕੇ)

ਮਾਝਾ

ਪੱਟੀ ਦੇ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਕਸੀਜਨ ਘਟਣ ਨਾਲ ਹੋਈ ਮੌਤ।

263 Views ਪੱਟੀ 15 ਜੂਨ (ਗੁਰਪ੍ਰੀਤ ਸਿੰਘ) ਪੱਟੀ ਵਾਸੀ 25 ਸਾਲਾ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਸੁਖਮਨਪਾਲ ਸਿੰਘ (25 ਸਾਲ) ਪੁੱਤਰ ਲੇਟ ਹਰਪ੍ਰੀਤ ਸਿੰਘ ਪੱਟੀ ਵਜੋਂ ਹੋਈ ਹੈ। ਜੋ ਕਿ ਅਪਣੇ ਤਿੰਨ ਸਾਥੀਆਂ ਸਮੇਤ 12 ਜੂਨ ਨੂੰ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ