Category: ਮਾਝਾ

ਮਾਝਾ

ਗੁਰੂ ਨਾਨਕ ਦੇਵ ਸਿੱਖ ਸੇਵਾ ਸੰਸਥਾ ਵੱਲੋਂ ਪਿੰਡ ਮਾੜੀ ਉਦੋਕੇ ਵਿਖੇ ਸਿਲਾਈ ਮਸੀਨਾਂ ਅਤੇ ਟਿਊਸ਼ਨ ਸੈਂਟਰ ਲਈ ਬਲੈਕ ਬੋਰਡ ਕੀਤੇ ਭੇਟ ਗੁਰਦੁਆਰਾ ਸਿੰਘ ਸਭਾ ਮਾੜੀ ਉਧੋਕੇ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਆਤਮਾ ਸਿੰਘ ਬਲਕਾਰ ਸਿੰਘ ਸਿੰਘ ਨੇ ਸੰਸਥਾ ਦਾ ਕੀਤਾ ਧੰਨਵਾਦ

290 Viewsਤਰਨਤਾਰਨ 15 / ਜੁਲਾਈ ( ਦਲਬੀਰ ਉਧੋਕੇ) ਗੁਰੂ ਨਾਨਕ ਦੇਵ ਸਿੱਖ ਸੇਵਾ ਸੰਸਥਾ ਦੇ ਮੁੱਖੀ ਭਾਈ ਸਾਹਿਬ ਸਿੰਘ ਵੱਲੋਂ ਇਤਿਹਾਸਿਕ ਪਿੰਡ ਮਾੜੀ ਕੰਬੋਕੇ ਅਤੇ ਮਾੜੀ ਉਧੋਕੇ ਵਿਖੇ ਚੱਲ ਰਹੇ ਸਿਲਾਈ ਸੈਂਟਰ ਅਤੇ ਟਿਊਸ਼ਨ ਸੈਂਟਰ ਤੋਂ ਮਾੜੀ ਉਧੋਕੇ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਵਿਖੇ ਪਹੁੰਚਕੇ ਪਿੰਡ ਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਨਾਲ ਵਿਸ਼ੇਸ਼

ਮਾਝਾ

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਅਸਥਾਨਾਂ ਤੇ ਕਰਵਾਏ ਧਾਰਮਿਕ ਮੁਕਾਬਲਿਆਂ ਵਿੱਚ ਬੱਚਿਆਂ ਨੇ “ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ” ਦਾ ਲਿਆ ਪ੍ਰਣ: ਦਸਤੂਰ -ਇ-ਦਸਤਾਰ ਲਹਿਰ 300 ਤੋਂ ਵੱਧ ਬੱਚੇ ਅਤੇ ਪਹੁੰਚਣ ਵਾਲੀਆਂ ਸੰਗਤਾਂ ਦਾ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਧੰਨਵਾਦ

391 Views ਖਾਲੜਾ 12 ਜੁਲਾਈ (ਗੁਰਪ੍ਰੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਗੁਰੂ ਜੀ ਦੇ ਮਹਾਨ ਪਰਉਪਕਾਰੀ ਕਿਰਤੀ ਗੁਰਸਿੱਖ ਭਾਈ ਤਾਰੂ ਸਿੰਘ ਜੀ ਪੂਹਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹਨਾਂ ਦੇ ਜੱਦੀ ਪਿੰਡ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਦੇ ਅਸਥਾਨ ਪੂਹਲਾ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ( ਦਸਤਾਰ, ਦੁਮਾਲਾ,

Blog

ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਨੌਜਵਾਨ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਲੈਣ ਪ੍ਰੇਰਨਾ : ਦਸਤੂਰ -ਇ-ਦਸਤਾਰ ਲਹਿਰ ਸੁਸਾਇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਲੈ ਕੇ ਆਉਣ ਦੀ ਕੀਤੀ ਅਪੀਲ

276 Viewsਖਾਲੜਾ 10 ਜੁਲਾਈ (ਗੁਰਪ੍ਰੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ , ਜੋ ਕਿ ਪਿਛਲੇ ਦੋ ਅਰਸਿਆਂ ਤੋਂ ਲਗਾਤਾਰ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾਉਣ ਲਈ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ। ਉਸ ਵੱਲੋਂ ਨੌਜਵਾਨ ਬੱਚੇ ਅਤੇ ਬੱਚਿਆਂ ਲਈ ਇੱਕ ਅਲੌਕਿਕ ਮਿਸਾਲ

ਮਾਝਾ

ਪਿੰਡ ਤੁੜ ਦੇ ਨੋਜਵਾਨ ਲੜਕੇ ਦੀ ਕਰੰਟ ਲੱਗਣ ਨਾਲ ਹੋਈ ਮੌਤ

257 Viewsਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਤੁੜ ਦੇ ਗ਼ਰੀਬ ਪਰਿਵਾਰ ਦੇ ਨੋਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ ।  ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਿਰਤਕ ਨੋਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਲੱਖਣ ਸਿੰਘ ਤੁੜ ਨੇ ਦੱਸਿਆ ਕਿ ਨੋਜਵਾਨ ਮਨਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਉਮਰ ਤਕਰੀਬਨ 30 ਸਾਲ ਆਪਣੀ ਮਿਹਨਤ

ਮਾਝਾ

ਖੇਮਕਰਨ ਦੇ ਖੇਤਾਂ ਵਿੱਚ ਤਲਾਸ਼ੀ ਦੌਰਾਨ 474 ਗ੍ਰਾਮ ਹੈਰੋਇਨ ਅਤੇ ਇੱਕ (DJI Mavic 3 Classic) ਡਰੋਨ ਬਰਾਮਦ

255 Viewsਖੇਮਕਰਨ ਦੇ ਖੇਤਾਂ ਵਿੱਚ ਤਲਾਸ਼ੀ ਦੌਰਾਨ 474 ਗ੍ਰਾਮ ਹੈਰੋਇਨ ਅਤੇ ਇੱਕ (DJI Mavic 3 Classic) ਡਰੋਨ ਬਰਾਮਦ   ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਰਨ ਤਾਰਨ ਪੁਲਿਸ ਅਤੇ ਬੀ.ਐਸ.ਐਫ ਨੇ ਇੱਕ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਤਰਨ ਤਾਰਨ ਦੇ ਪਿੰਡ ਖੇਮਕਰਨ ਦੇ ਖੇਤਾਂ ਵਿੱਚ ਤਲਾਸ਼ੀ ਦੌਰਾਨ 474

ਮਾਝਾ

ਗੁਰੂ ਨਾਨਕ ਦੇਵ ਡੀਏਵੀ ਪਬਲਿਕ ਸਕੂਲ ਭਿੱਖੀਵਿੰਡ ਦਾ ਐਨਸੀਸੀ ਕਮਾਡਿੰਗ ਅਫਸਰ ਕਰਨਲ ਸ੍ਰੀ ਬੀਰੇਂਦਰ ਕੁਮਾਰ ਨੇ ਦੌਰਾ ਕੀਤਾ

328 Viewsਗੁਰੂ ਨਾਨਕ ਦੇਵ ਡੀਏਵੀ ਪਬਲਿਕ ਸਕੂਲ ਭਿੱਖੀਵਿੰਡ ਦਾ ਐਨਸੀਸੀ ਕਮਾਡਿੰਗ ਅਫਸਰ ਕਰਨਲ ਸ੍ਰੀ ਬੀਰੇਂਦਰ ਕੁਮਾਰ ਨੇ ਦੌਰਾ ਕੀਤਾ ਖਾਲੜਾ 5 ਜੁਲਾਈ ( ਗੁਰਪ੍ਰੀਤ ਸਿੰਘ ਸੈਡੀ) ਕਰਨਲ ਸ਼੍ਰੀ ਬੀਰੇਂਦਰ ਕੁਮਾਰ ਜੀ, ਕਮਾਂਡਿੰਗ ਅਫਸਰ 11 ਪੰਜਾਬ ਬਟਾਲੀਅਨ ਐਨ ਸੀ ਸੀ ਅੰਮ੍ਰਿਤਸਰ ਨੇ ਗੁਰੂ ਨਾਨਕ ਦੇਵ ਡੀਏਵੀ ਪਬਲਿਕ ਸਕੂਲ, ਭਿੱਖੀਵਿੰਡ ਦਾ ਦੌਰਾ ਕੀਤਾ। ਇਸ ਮੌਕੇ ਸਕੂਲ ਦੇ

ਮਾਝਾ

ਪੱਟੀ ਸ਼ਹਿਰ ਵਿੱਚ ਨਸ਼ੇ ਨਾਲ ਮਰੇ ਨੋਜਵਾਨ ਦੀ ਲਾਸ਼ ਮਿਲੀ 

698 Viewsਪੱਟੀ ਸ਼ਹਿਰ ਵਿੱਚ ਨਸ਼ੇ ਨਾਲ ਮਰੇ ਨੋਜਵਾਨ ਦੀ ਲਾਸ਼ ਮਿਲੀ   ਪੱਟੀ 4 ਜੂਲਾਈ ( ਹੈਪੀ ਸਭਰਾ) ਪੱਟੀ ਸ਼ਹਿਰ ਦੇ ਪੁਰਾਣੇ ਕਿਰਨ ਸਨੇਮਾ ਦੀ ਮਾਰਕੀਟ ਅੰਦਰ ਵੀਰਵਾਰ ਸਵੇਰ ਵੇਲੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਲਾਸ਼ ਦੇ ਕੋਲ ਟੀਕਾ ਲੱਗੀ ਸਰਿੰਜ ਮਿਲੀ। ਲਾਸ਼ ਨਜ਼ਦੀਕ ਇੱਕਠੇ ਹੋਏ ਕੁਝ ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ

ਮਾਝਾ

ਪਿੰਡ ਜੋਤੀ ਸ਼ਾਹ ਦੇ ਮੋਹਤਬਾਰਾਂ ਵਿਅਕਤੀਆਂ ਵੱਲੋਂ ਸਭ ਇੰਸਪੈਕਟਰ ਨਾਲ ਮੀਟਿੰਗ 

222 Viewsਪਿੰਡ ਜੋਤੀ ਸ਼ਾਹ ਦੇ ਮੋਹਤਬਾਰਾਂ ਵਿਅਕਤੀਆਂ ਵੱਲੋਂ ਸਭ ਇੰਸਪੈਕਟਰ ਨਾਲ ਮੀਟਿੰਗ ਸਭਰਾਂ 30 ਜੂਨ ( ਹੈਪੀ ਸਭਰਾ ) ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਜੋਤੀ ਸ਼ਾਹ ਦੇ ਮੋਹਤਬਾਰ ਵਿਅਕਤੀਆਂ ਵੱਲੋਂ ਨਵ ਨਿਯੁਕਤ ਸਬ ਇੰਸਪੈਕਟਰ ਬਲਵਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ ।ਜਿਸ ਵਿੱਚ ਸੀਨੀਅਰ ਆਪ ਆਗੂ ਨੌਜਵਾਨ ਗੁਰਪ੍ਰੀਤ ਸਿੰਘ ਗੋਰਾ ਵੱਲੋਂ ਸਾਬ ਇੰਸਪੈਕਟਰ

ਮਾਝਾ

ਮਾਝੇ ਦੀ ਧਰਤੀ ਤੇ ਜੈਕਾਰਿਆਂ ਨਾਹਰਿਆਂ ਦੀ ਗੂੰਜ ਵਿੱਚ ਸਮਾਪਤ ਹੋਇਆ ਪੰਜ ਰੋਜਾ ਗੁਰਮਤਿ ਸਿਖਲਾਈ ਕੈਂਪ ਜੇ ਪੰਜਾਬ ਬਚਾਉਣਾਂ ਹੈ ਤਾਂ ਆਓ ਆਪਣੇ ਨਗਰਾਂ ਵਿੱਚ ਲਗਾਈਏ ਗੁਰਮਤਿ ਕੈਂਪ : ਕੈਪਟਨ ਅਵਤਾਰ ਸਿੰਘ

231 Viewsਤਰਨ ਤਾਰਨ 27 ਜੂਨ (ਖਿੜਿਆ ਪੰਜਾਬ) ਇੱਕ ਮੁਸਲਮਾਨ ਕਵੀ ਮੁਹੰਮਦ ਇਕਬਾਲ ਦੇ ਬੋਲ “ਫਿਰ ਆਖਿਰ ਇੱਕ ਉੱਠੀ , ਤੌਹੀਦ ਕੀ ਪੰਜਾਬ ਸੇ , ਹਿੰਦ ਕੋ ਮਰਦੇ ਕਾਮਲ ਨੇ ਜਗਾਇਆ ਖ਼ੁਆਬ ਸੇ” ਅਜੌਕੇ ਸੰਦਰਭ ਅੰਦਰ ਵੀ ਸ਼ਾਖਸ਼ਾਤ ਪੂਰੇ ਹੁੰਦੇ ਦਿਖਾਈ ਦੇ ਰਹੇ ਹਨ , ਕਿਉਂਕਿ ਜਿੱਥੇ ਪੰਜਾਬ ਨੂੰ ਡੋਬਣ ਲਈ ਏਜੰਸੀਆਂ ਅੱਡੀ ਚੋਟੀ ਦਾ ਜ਼ੋਰ

ਮਾਝਾ

ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਦਾ ਐਲਾਨ ਮੰਗਾਂ ਨਾ ਮੰਨੀਆਂ ਤਾਂ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਸ਼ੀਸ਼ਾ ਵਿਖਾਓ ਪ੍ਰੋਗਰਾਮ ਕਰਾਂਗੇ 

223 Viewsਫਾਰਮੇਸੀ ਅਫਸਰਜ਼ ਐਸੋਸੀਏਸ਼ਨ ਦਾ ਐਲਾਨ ਮੰਗਾਂ ਨਾ ਮੰਨੀਆਂ ਤਾਂ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਸ਼ੀਸ਼ਾ ਵਿਖਾਓ ਪ੍ਰੋਗਰਾਮ ਕਰਾਂਗੇ    ਪੱਟੀ 27 ਜੂਨ( ਹੈਪੀ ਸਭਰਾਂ) ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ ਜ਼ਿਲ੍ਹਾ ਤਰਨਤਾਰਨ ਇਕਾਈ ਵਲੋਂ ਸਿਵਲ ਸਰਜਨ ਤਰਨਤਾਰਨ ਭਾਰਤ ਭੂਸ਼ਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਦੇ ਨਾਮ ਯਾਦ ਪਤੱਰ ਦਿੱਤਾ ਗਿਆ ।ਜਿਸ