Home » Blog » ਮਾਪਿਆਂ ਦਾ 21 ਸਾਲਾਂ ਗੱਬਰੂ ਪੁੱਤ ਹੋਇਆ ਲਾਪਤਾ/ਲੱਭਣ ਲਈ ਕਰੋ ਮਦਦ

ਮਾਪਿਆਂ ਦਾ 21 ਸਾਲਾਂ ਗੱਬਰੂ ਪੁੱਤ ਹੋਇਆ ਲਾਪਤਾ/ਲੱਭਣ ਲਈ ਕਰੋ ਮਦਦ

SHARE ARTICLE

84 Views

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬੰਗਲਾ ਥਾਣਾ ਪੱਟੀ ਮਾਪਿਆਂ ਦਾ 21 ਸਾਲਾਂ ਗੱਬਰੂ ਪੁੱਤ ਲਾਪਤਾ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਗੁਰਜੀਤ ਸਿੰਘ ਪਤਨੀ ਸੁੱਚਾ ਸਿੰਘ ਫੌਜੀ ਅਤੇ ਭਰਾ ਗੁਰਮੇਲ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਗੁਰਭੇਜ ਸਿੰਘ 21 ਸਾਲਾਂ 13 ਤਰੀਕ ਨੂੰ ਘਰੋਂ ਕੰਮ ਤੇ ਗਿਆ ਜ਼ੋ ਅੰਮ੍ਰਿਤਸਰ ਮਜੀਠਾ ਰੋਡ ਵਿਖੇ ਦਵਾਈਆਂ ਦੀ ਫੈਕਟਰੀ ਵਿਚ ਕੰਮ ਕਰਦਾ ਹੈ ।ਜ਼ੋ15 ਅਗਸਤ 2025 ਦਾ ਘਰ ਵਾਪਸ ਨਹੀਂ ਆਇਆ ਫੈਕਟਰੀ ਤੋਂ ਘਰ ਵਾਪਸ ਆਉਣ ਲਈ ਘਰ ਵਾਲਿਆਂ ਉਸ ਨੇ ਫੈਕਟਰੀ ਵਿਚੋ ਫੋਨ ਕੀਤਾ ਸੀ ਉਸ ਤੋ ਬਾਅਦ ਉਸ ਨਾਲ ਗੱਲ ਨਹੀਂ ਹੋਈ ਅੱਜ 15 ਦਿਨ ਬੀਤ ਜਾਣ ਦੇ ਬਾਅਦ ਵੀ ਘਰ ਨਹੀਂ ਪਹੁੰਚਿਆ। ਅਸੀਂ ਇਸ ਦੀ ਬਹੁਤ ਦੇਖਭਾਲ ਕੀਤੀ ਜੇਕਰ ਕੋਈ ਇਸ ਦੇਖੇ ਇਸ ਦਾ ਕੱਦ 6 ਫੁੱਟ ਰੰੰਗ ਸਾਫ ਬਲਿਊ ਰੰਗ ਦੀ ਟੀਸਰਟ ਪਾਈ ਹੈ।ਇਸ ਨੰਬਰ ਤੇ ਸੰਪਰਕ ਕਰੋ 6283088654/9814273995

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ 13 ਅਪ੍ਰੈਲ ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਕਪੂਰਥਲਾ ਵਿਖੇ ਕਰਵਾਏ ਜਾਣਗੇ ਧਾਰਮਿਕ ਮੁਕਾਬਲੇ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਬੱਚਿਆਂ ਸਮੇਤ ਪਹੁੰਚਣ ਦੀ ਕੀਤੀ ਅਪੀਲ: ਨੌਜਵਾਨ ਸੇਵਕ ਸਭਾ