250 Views
ਪੱਤਰਕਾਰ ਸੰਦੀਪ ਉਪਲ ਨੂੰ ਗਹਿਰਾ ਸਦਮਾਂ ਸਹੁਰੇ ਦਾ ਦਿਹਾਂਤ
ਭਿੱਖੀਵਿੰਡ 8 ਮਾਰਚ ( ਗੁਰਪ੍ਰੀਤ ਸਿੰਘ ਸੈਡੀ) ਜ਼ਿਲ੍ਹਾ ਤਰਨਤਾਰਨ ਹਲਕਾ ਖੇਮਕਰਨ ਕਸਬਾ ਭਿੱਖੀਵਿੰਡ ਦੇ ਵਸਨੀਕ ਪੱਤਰਕਾਰ ਸੰਦੀਪ ਉਪਲ ਨੂੰ ਉਸ ਵਕਤ ਭਾਰੀ ਸਦਮਾਂ ਲੱਗਾ ਜਦ ਉਹਨਾ ਦੇ ਸਹੁਰੇ ਪ੍ਰਗਟ ਸਿੰਘ ਦੀ ਬੀਤੇ ਦਿਨੀ ਹਾਰਟ ਅਟੈਕ ਨਾਲ ਮੌਤ ਹੋ ਗਈ ਜਿੰਨਾ ਦਾ ਅੰਤਿਮ ਸੰਸਕਾਰ ਉਹਨਾ ਦੇ ਜਦੀ ਪਿੰਡ ਭਿੱਖੀਵਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਹਨਾ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 13 ਮਾਰਚ ਦਿਨ ਵੀਰਵਾਰ ਨੂੰ ਪਿੰਡ ਭਿੱਖੀਵਿੰਡ ਪੱਤੀ ਵਧਾਈ ਕੀ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। ਇਸ ਮੌਕੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ, ਵਾਈਸ ਪੰਜਾਬ ਪ੍ਰਧਾਨ ਸਵਿੰਦਰ ਸਿੰਘ ਬਲੇਹਰ ਅਤੇ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਮਾੜੀਮੇਘਾ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ, ਬਲਾਕ ਪ੍ਰਧਾਨ ਸੁਰਜੀਤ ਕੁਮਾਰ ਬੋਬੀ, ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ, ਗੌਰਵਦੀਪ ਸਿੰਘ ਵਲਟੋਹਾ, ਸੁਖਪਾਲ ਸਿੰਘ ਗਾਬੜੀਆ, ਜਗਦੇਵ ਸਿੰਘ ਸਮਰਾ, ਮਨਜੀਤ ਸਿੰਘ ਬਲਾਕ ਪ੍ਰਧਾਨ ਝਬਾਲ, ਨਰਿੰਦਰ ਸਿੰਘ ਮੀਤ ਪ੍ਰਧਾਨ ਝਬਾਲ,ਹੈਪੀ ਸੋਹਲ, ਗੁਰਬੀਰ ਸਿੰਘ ਗੰਡੀਵਿੰਡ,ਵਿੱਕੀ ਮਹਿਤਾ, ਕਪਿਲ ਗਿੱਲ ਪੱਟੀ, ਬਲਾਕ ਪੱਟੀ ਦੇ ਪ੍ਰਧਾਨ ਹੈਪੀ ਸਭਰਾਂ, ਜਗਤਾਰ ਸਿੰਘ ਖਾਲੜਾ, ਗੁਰਪ੍ਰੀਤ ਸਿੰਘ ਸੈਂਡੀ ਖਾਲੜਾ, ਮਨਜੀਤ ਸਿੰਘ ਪੱਟੀ, ਰਾਜੇਸ਼ ਸ਼ਰਮਾ ਖਾਲੜਾ,ਅਮਨ ਸ਼ਰਮਾ ਖਾਲੜਾ,ਨੀਟੂ ਖਾਲੜਾ,ਜੰਡ ਖਾਲੜਾ,ਲਾਡਾ ਕੰਡਾਂ, ਦਵਿੰਦਰ ਸਹੋਤਾ ਖੇਮਕਰਨ, ਸੁਖਬੀਰ ਸਿੰਘ ਦਿਆਲਪੁਰਾ,ਸੁਖਦੇਵ ਆਸਲ, ਰਣਜੀਤ ਕੁਮਾਰ,ਬੱਬਣ ਸਭਰਾ, ਬਲਵੀਰ ਸਿੰਘ ਖਾਲਸਾ ਦਿਆਲਪੁਰਾ, ਜਗਜੀਤ ਸਿੰਘ ਡੱਲ, ਜਸਬੀਰ ਸਿੰਘ ਦੁਬਲੀ, ਦਲਜੀਤ ਸਿੰਘ ਤਰਨਤਾਰਨ, ਜਸਬੀਰ ਸਿੰਘ ਛੀਨਾ ਤਰਨਤਾਰਨ, ਸਰਬਜੀਤ ਸਿੰਘ ਤਰਨਤਾਰਨ, ਪੁਨੀਤ ਸ਼ਰਮਾ ਤਰਨਤਾਰਨ, ਰਣਜੀਤ ਸਿੰਘ ਮਾਹਲਾ ਪੱਟੀ, ਤਰਨਤਾਰਨ ਇਕਾਈ ਦੇ ਪ੍ਰਧਾਨ ਰਵੀ ਖਹਿਰਾ,ਸਾਜਣ ਸ਼ਰਮਾ ਖਾਲੜਾ, ਮਨਪ੍ਰੀਤ ਸਿੰਘ ਖਾਲੜਾ,ਭਤੀਜੇ ਗੁਰਪਾਲ ਸਿੰਘ, ਗੁਰਲਾਲ ਸਿੰਘ, ਰਾਜਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਜੁਗਰਾਜ ਸਿੰਘ, ਪੋਤਰੇ ਮੰਗਾਂ ਸਿੰਘ, ਜਸ਼ਨ ਸਿੰਘ, ਸਰਤਾਜ ਸਿੰਘ,ਚੰਦਨ ਉੱਪਲ, ਅਨਮੋਲ ਉੱਪਲ, ਸਾਕ ਸਬੰਧੀ, ਬਲਦੇਵ ਸਿੰਘ ਭਰਾ ਹਰਜੀਤ ਸਿੰਘ ਭਰਾ ਸੁਖਦੇਵ ਸਿੰਘ ਭਰਾ, ਦਰਬਾਰਾ ਸਿੰਘ ਭਰਾ, ਨਰਿੰਦਰ ਸਿੰਘ ਭਰਾ, ਪੁੱਤਰ ਕੁਲਦੀਪ ਸਿੰਘ ਵੱਲੋਂ ਜਵਾਈ ਸੰਦੀਪ ਉੱਪਲ ਦੁੱਖ ਸਾਂਝਾ ਕੀਤਾ ਗਿਆ ਤੋ ਇਲਾਵਾ ਹੋਰ ਵੀ ਸਾਕ ਸਬੰਧੀਆਂ ਸੱਜਣਾ ਮਿੱਤਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।