ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਜੱਥੇਦਾਰੀ ਤੋਂ ਲਾਹੁਣ ਪਿੱਛੇ ਇੱਕ ਸਿਆਸੀ ਪਰਿਵਾਰ : ਨਿਰਮੈਲ ਸਿੰਘ ਜੌਲਾ
120 Viewsਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਜੱਥੇਦਾਰੀ ਤੋਂ ਲਾਹੁਣ ਪਿੱਛੇ ਇੱਕ ਸਿਆਸੀ ਪਰਿਵਾਰ : ਨਿਰਮੈਲ ਸਿੰਘ ਜੌਲਾ ਮਲਕੀਤ ਸਿੰਘ ਮਲਕਪੁਰ ਲਾਲੜੂ, 9 ਮਾਰਚ 2025: ਇੱਕ ਮਹੀਨੇ ਦੇ ਅੰਦਰ -ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋ ਜਥੇਦਾਰਾਂ ਨੂੰ ਅਹੁਦੇ ਤੋਂ ਫਾਰਗ ਕਰਨਾ , ਉਨ੍ਹਾਂ ਦੀ ਬਲੀ ਲੈਣ ਬਰਾਬਰ ਹੈ ਤੇ ਇਹ ਬਲੀ ਇੱਕ ਸਿਆਸੀ ਪਰਿਵਾਰ…