Home » Blog » ਮਿਸ਼ਨਰੀ ਕਾਲਜਾਂ ਦੀ ਵਿਚਾਰ ਗੋਸ਼ਟੀ 28 ਫਰਵਰੀ ਦਿਨ ਸ਼ੁਕਰਵਾਰ ਨੂੰ ਹੋਵੇਗੀ – ਚੇਅਰਮੈਨ ਰਾਣਾ ਇੰਦਰਜੀਤ ਸਿੰਘ

ਮਿਸ਼ਨਰੀ ਕਾਲਜਾਂ ਦੀ ਵਿਚਾਰ ਗੋਸ਼ਟੀ 28 ਫਰਵਰੀ ਦਿਨ ਸ਼ੁਕਰਵਾਰ ਨੂੰ ਹੋਵੇਗੀ – ਚੇਅਰਮੈਨ ਰਾਣਾ ਇੰਦਰਜੀਤ ਸਿੰਘ

SHARE ARTICLE

270 Views

ਲੁਧਿਆਣਾ 26 ਫਰਵਰੀ : ਮਿਸ਼ਨਰੀ ਕਾਲਜਾਂ ਦੀ ਸਾਂਝੀ ਵੀਚਾਰ ਗੋਸ਼ਟੀ ਇਸ ਵਾਰ ਚੌਥੀ ਵੀਚਾਰ ਗੋਸ਼ਟੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ ਦੇਖ ਰੇਖ ਹੇਠ ਬਾਬਾ ਗੁਰਮੁੱਖ ਸਿੰਘ ਹਾਲ, ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰ ਗੰਜ ਲੁਧਿਆਣਾ ਵਿਖੇ 28 ਫਰਵਰੀ 2025 (ਸ਼ੁੱਕਰਵਾਰ) ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਕਰਵਾਈ ਜਾ ਰਹੀ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਸ: ਰਾਣਾ ਇੰਦਰਜੀਤ ਸਿੰਘ ਅਤੇ ਪ੍ਰਬੰਧਕ ਵੀਰਾਂ ਨੇ ਤਿਆਰੀ ਦਾ ਜਾਇਜਾ ਲਿਆ। ਪ੍ਰੋਗਰਾਮ ਦੀ ਹੋ ਰਹੀ ਤਿਆਰੀ ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮੁੱਢਲੀਆਂ ਤਿਆਰੀਆਂ ਸਭ ਮੁਕੰਮਲ ਹੋ ਗਈਆਂ ਹਨ ਅਤੇ ਬੜੇ ਉਤਸ਼ਾਹ ਨਾਲ ਸਾਰੇ ਇਸ ਵੀਚਾਰ ਗੋਸ਼ਟੀ ਵਿੱਚ ਹਿੱਸਾ ਲੈਣ ਲਈ ਉਤਸ਼ਕ ਹਨ।
ਮਿਸ਼ਨਰੀ ਕਾਲਜਾਂ ਦੀ ਇਹ ਵੀਚਾਰ ਗੋਸ਼ਟੀ ਮੌਜੂਦਾ ਸਮੇਂ ਚਲਦੇ ਪ੍ਰਚਾਰ ਪ੍ਰਸਾਰ ਨੂੰ ਪੜਚੋਲਣਾ ਅਤੇ ਅੱਗੋਂ ਭਵਿੱਖ ਲਈ ਵਿਉਂਤਬੰਦੀ ਕਰਨ ਲਈ ਉਤਸ਼ਾਹ ਦਿੰਦੀ ਹੈ। ਆਪਸੀ ਇਕਸਾਰਤਾ ਤੇ ਨੇੜਤਾ ਗੁਰਮਤਿ ਕਾਰਜਾਂ ਨੂੰ ਨਵੀਨਤਾ ਅਤੇ ਗਤੀਸ਼ੀਲ ਬਣਾਉਂਦੀ ਹੈ। ਇਸ ਲਈ ਸਭ ਨੂੰ ਪਿਆਰ ਸਹਿਤ ਬੇਨਤੀ ਹੈ ਕਿ ਆਪ ਸਭ ਵੀ ਹਾਜ਼ਰੀਆਂ ਭਰੋ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News