ਕਿਰਪਾਨ, ਨੀਲਾ ਬਾਣਾ ਤੇ ਖਾਲਸਾਈ ਅਣਖ ਭੁੱਲ ਕੇ ਹਿੰਦੂਤਵ ਤਾਕਤਾਂ ਦੀ ਗੁਲਾਮੀ ਕਿਉਂ..?—ਮਾਨ
9 Viewsਨਵੀਂ ਦਿੱਲੀ, 4 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਨਾਲ ਕਿਰਪਾਨ, ਨੀਲਾ ਬਾਣਾ, ਘੋੜਸਵਾਰੀ, ਬਾਜ਼ ਅਤੇ ਅਕਾਲ ਪੁਰਖ ਵਿੱਚ ਅਟੁੱਟ ਵਿਸ਼ਵਾਸ ਵਾਲੀ ਅਣਖੀਲੀ ਤੇ ਆਜ਼ਾਦ ਸਿੱਖ ਪਹਿਚਾਣ ਬਖ਼ਸ਼ੀ, ਪਰ ਅਫ਼ਸੋਸ ਅੱਜ ਸਿੱਖਾਂ ਦਾ ਵੱਡਾ ਹਿੱਸਾ ਆਪਣੀ ਨਿਰਾਲੀ ਪਹਿਚਾਣ ਅਤੇ ਸੋਚ ਤੋਂ ਦੂਰ ਹੋ ਕੇ ਬੀਜੇਪੀ-ਆਰ.ਐਸ.ਐਸ., ਕਾਂਗਰਸ…
