ਜਰਮਨੀ ਦੇ ਪ੍ਰਾਂਤ ਸਾਕਸਨ ਦੀ ਰਾਜਧਾਨੀ ਡਰੇਸਡਨ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਸਰਬ ਸਾਂਝੀਵਾਲਤਾ, ਮਨੁੱਖੀ ਏਕਤਾ , ਸਰਬੱਤ ਦਾ ਭਲਾ ਸਿੱਖ ਧਰਮ ਦੇ ਮਹਾਨ ਸੰਕਲਪ ਦ੍ਰਿੜ ਕਰਵਾਉੰਦੇ ਹੋਏ ਸੰਪੂਰਨ ਹੋਇਆ।
81 Viewsਜਰਮਨੀ 26 ਅਗਸਤ (ਖਿੜਿਆ ਪੰਜਾਬ) ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਨਾਲ ਜਰਮਨੀ ਦੇਸ਼ ਦੇ ਪ੍ਰਾਂਤ ਸਾਕਸਨ ਵਿੱਚ ਦੂਜਾ ਅਤੇ ਸ਼ਹਿਰ ਡਰੇਸਡਨ ਜੋ ਸਾਕਸਨ ਪ੍ਰਾਂਤ ਦੀ ਰਾਜਧਾਨੀ ਹੈ ਉਸ ਵਿੱਚ ਪਹਿਲਾ ਵਿਸ਼ਾਲ ਨਗਰ ਕੀਰਤਨ ਜਰਮਨੀ ਅਤੇ ਯੂਰਪ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਰੇਸਡਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ…
