ਦਿੱਲੀ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਭਾਰਤੀ ਹਕੂਮਤ ਦੇ ਬੇਰਹਿਮ ਤਸ਼ੱਦਦ ਦੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਖ਼ਤ ਨਿਖੇਧੀ।
18 Viewsਸਿੱਖਾਂ ਤੋਂ ਬਾਅਦ ਹੁਣ ਆਮ ਨੌਜਵਾਨ ਵੀ ਰਾਜਸੀ ਦਮਨ ਦਾ ਸ਼ਿਕਾਰ; ਲੋਕਤੰਤਰ ਦੇ ਨਕਾਬ ਹੇਠ ਭਾਰਤੀ ਰਾਜ ਦਾ ਕਰੂਰ ਚਿਹਰਾ ਇੱਕ ਵਾਰ ਫਿਰ ਬੇਨਕਾਬ। ਫਰੈਂਕਫਰਟ 23 ਜੁਲਾਈ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਨੇ ਦਿੱਲੀ ਦੇ ਸੰਸਦ ਮਾਰਗ ਅਤੇ ਜੰਤਰ-ਮੰਤਰ ਵਿਖੇ ਆਪਣੇ ਭਵਿੱਖ ਅਤੇ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਦੀ ਮੰਗ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ…
