ਪੰਥ ਵਸੈ, ਮੈਂ ਉਜੜਾਂ” ਤੋਂ “ਮੈਂ ਵਸਾਂ, ਪੰਥ ਉਜੜੇ” ਸਿੱਖ ਕੌਮ ਦੇ ਨਿਘਾਰ ਦਾ ਦਰਦਨਾਕ ਸਫ਼ਰ :- ਗੁਰਚਰਨ ਸਿੰਘ ਗੁਰਾਇਆ

79 Viewsਸਿੱਖ ਕੌਮ ਅੱਜ ਇੱਕ ਅਜਿਹੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਜਿੱਥੇ ਸੇਵਾ, ਤਿਆਗ, ਨਿਮਰਤਾ ਅਤੇ ਕੁਰਬਾਨੀ ਵਰਗੇ ਉਹ ਸੁਨਿਹਰੇ ਅਸੂਲ, ਜਿਨ੍ਹਾਂ ਨੇ ਇਸ ਕੌਮ ਨੂੰ ਇਤਿਹਾਸ ਦੀਆਂ ਉੱਚੀਆਂ ਸਿਖਰਾਂ ਤੱਕ ਪਹੁੰਚਾਇਆ ਸੀ, ਹੌਲੀ-ਹੌਲੀ ਪਿੱਛੇ ਛੁੱਟਦੇ ਜਾ ਰਹੇ ਹਨ। ਉਹਨਾਂ ਦੀ ਥਾਂ ਅਹੁਦਿਆਂ ਦੀ ਲਾਲਸਾ, ਪ੍ਰਭਾਵ ਵਧਾਉਣ ਦੀ ਦੌੜ ਅਤੇ ਚੌਧਰ ਕਾਇਮ ਕਰਨ ਦੀ ਮਨੋਵਿਰਤੀ […]

ਪੰਥਕ ਸਿਧਾਂਤਾਂ ਤੋਂ ਭਟਕਾਅ ਜਾਂ ਮਜਬੂਰੀ.? ਗਿਆਨੀ ਰਘਬੀਰ ਸਿੰਘ ਦੇ ਫ਼ੈਸਲੇ ਕਟਹਿਰੇ ਵਿੱਚ: ਬੀਬੀ ਕਿਰਨਜੋਤ ਕੌਰ

46 Views👉 ਗਿਆਨੀ ਰਘਬੀਰ ਸਿੰਘ ਜੀ ਦੀ ਭੂਮਿਕਾ ਪੰਥਕ ਸੰਸਥਾਵਾਂ ਦੀ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਨ ਦੀ ਬਜਾਏ ਉਨ੍ਹਾਂ ਨੂੰ ਕਮਜ਼ੋਰ ਕਰਨ ਵਾਲੀ ਨਵੀਂ ਦਿੱਲੀ 12 ਜੂਨ (ਮਨਪ੍ਰੀਤ ਸਿੰਘ ਖਾਲਸਾ):- ਪਤਾ ਨਹੀਂ ਇਹ ਨਿਵਾਣ ਕਿੱਥੇ ਤੱਕ ਹੈ। ਜਿਨ੍ਹਾਂ ਸਿਧਾਂਤਾਂ ਨੂੰ ਕਦੇ ਠੋਕਰ ਮਾਰੀ ਗਈ, ਅੱਜ ਉਹੀ ਹਾਲਾਤ ਉਨ੍ਹਾਂ ਲੋਕਾਂ ਨੂੰ ਆਪਣੇ ਘੇਰੇ ਵਿੱਚ ਲੈ ਚੁੱਕੇ ਹਨ। […]

ਬੇਅਦਬੀਆਂ ਦੇ ਆੜ ‘ਚ ਪੰਜਾਬ ਨੂੰ ਅਸ਼ਾਂਤ ਕਰਨ ਦੀ ਸਾਜ਼ਿਸ਼, ਦੋਸ਼ੀ ਤੱਤਾਂ ਨੂੰ ਤੁਰੰਤ ਕੀਤਾ ਜਾਵੇ ਬੇਨਕਾਬ: ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ

58 Views 👉 ਬੇਅਦਬੀ ਕਾਂਡਾਂ ‘ਚ ਮੋਹਰੇ ਹੀ ਹੁੰਦੇ ਹਨ ਕਾਬੂ, ਪਰਦੇ ਪਿੱਛੇ ਬੈਠੇ ਮਾਸਟਰਮਾਈਂਡ ਹਰ ਵਾਰ ਕਿਵੇਂ ਬਚ ਜਾਂਦੇ ਹਨ..? ਨਵੀਂ ਦਿੱਲੀ 12 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਰਾਗੀ ਸਭਾ ਸ੍ਰੀ ਅੰਮ੍ਰਿਤਸਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਅੰਦਰ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ […]

ਜਥੇਦਾਰ ਜਾਂ ਪੰਜ ਪਿਆਰਿਆਂ ਕੋਲ ਕੀਤੀ ਆਤਮ- ਸਵੀਕਾਰੋਕਤੀ ਅਦਾਲਤਾਂ ਤੱਕ ਪਹੁੰਚੇਗੀ ਤਾਂ ਕਿਵੇਂ ਬਚੇਗੀ ਪੰਥਕ ਮਰਿਆਦਾ ?: ਰਤਿੰਦਰ ਸਿੰਘ ਇੰਦੌਰ

56 Views👉 ਗਿਆਨੀ ਰਘਵੀਰ ਸਿੰਘ ਧਰਮ ਧ੍ਰੋਹ ਦੇ ਦੋਖੀ, ਪੰਥਕ ਮਰਿਆਦਾ ਤਹਿਤ ਸਖ਼ਤ ਸਜ਼ਾ ਦੇ ਹਕ਼ਦਾਰ ਨਵੀਂ ਦਿੱਲੀ, 12 ਜੂਨ (ਮਨਪ੍ਰੀਤ ਸਿੰਘ ਖਾਲਸਾ):– ਸਿੱਖ ਪੰਥ ਵਿੱਚ ਆਤਮ-ਸਵੀਕਾਰੋਕਤੀ ਅਤੇ ਧਾਰਮਿਕ ਗੁਪਤਤਾ ਦੀ ਪਰੰਪਰਾ ਸਦੀਆਂ ਤੋਂ ਕਾਇਮ ਰਹੀ ਹੈ। ਇਸ ਸਬੰਧੀ ਸਮਾਜਿਕ ਚਿੰਤਕ ਅਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਬੁਲਾਰੇ ਭਾਈ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ […]

ਅਕਾਲ ਤਖ਼ਤ ਦੀ ਮਰਿਆਦਾ ਤੇ ਖੁਦਮੁਖਤਿਆਰੀ ਨੂੰ ਚੁਣੌਤੀ ਦੇ ਰਹੇ ਹਨ ਹਾਲੀਆ ਘਟਨਾਕ੍ਰਮ: ਜੱਥੇਦਾਰ ਰੇਸ਼ਮ ਸਿੰਘ ਜਰਮਨੀ

70 Views👉 ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਐਸਆਈਟੀ ਤੱਕ, ਜੱਥੇਦਾਰ ਰੇਸ਼ਮ ਸਿੰਘ ਜਰਮਨੀ ਨੇ ਖੋਲ੍ਹਿਆ ਪੂਰਾ ਮਾਮਲਾ ਜਰਮਨੀ 12 ਜੂਨ (ਮਨਪ੍ਰੀਤ ਸਿੰਘ ਖਾਲਸਾ):- ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਸਬੰਧੀ ਐਸਆਈਟੀ ਅੱਗੇ ਦਿੱਤੇ ਬਿਆਨ ਤੋਂ ਬਾਅਦ ਪੰਥਕ ਅਤੇ ਰਾਜਨੀਤਿਕ ਹਲਕਿਆਂ ਵਿੱਚ ਨਵੀਂ ਬਹਿਸ ਛਿੜ ਗਈ ਹੈ। ਜਥੇਦਾਰ ਰੇਸ਼ਮ ਸਿੰਘ ਨੇ ਕਿਹਾ ਹੈ […]