ਭਾਰਤੀ ਹਕੂਮਤ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜਕੇ ਜੂਨ 84 ਵਿੱਚ ਵਰਤਾਏ ਖੂਨੀ ਘੱਲੂਘਾਰੇ ਦੀ 42ਵੀਂ ਵਰ੍ਹੇ ਗੰਢ ਤੇ ਦੇਸ਼ ਵਿਦੇਸ਼ ਵਿੱਚ ਹੋ ਰਹੇ ਰੋਹ ਮੁਜ਼ਾਹਰਿਆਂ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਅਪੀਲ :- ਗੁਰਚਰਨ ਸਿੰਘ ਗੁਰਾਇਆ

66 Viewsਜਰਮਨ 1 ਜੂਨ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਕੋ -ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈੱਸ ਦੇ ਨਾ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਭਾਰਤ ਦੀ ਹਿੰਦੂਤਵੀ ਹਕੂਮਤ ਵੱਲੋ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ 37 ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਉਪੱਰ ਫੌਜਾਂ ਚਾੜ੍ਹ ਕੇ ਵਰਤਾਏ ਖੂਨੀ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਕੇਸਰੀ […]
ਟੋਰਾਂਟੋ ਵਿਖ਼ੇ ਦਿਲਜੀਤ ਦੋਸਾਂਝ ਦਾ ਟੋਰਾਂਟੋ ਸ਼ੋਅ ਮੁੜ ਖਾਲਿਸਤਾਨੀ ਨਾਅਰਿਆਂ ਨਾਲ ਗੂੰਜਿਆ, ਪੁਲਿਸ ਨੂੰ ਕਰਨੀ ਪਈ ਦਖ਼ਲਅੰਦਾਜ਼ੀ

192 Viewsਨਵੀਂ ਦਿੱਲੀ 1 ਜੂਨ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਟੋਰਾਂਟੋ ਵਿੱਚ ਹੋਏ ਲਾਈਵ ਸ਼ੋਅ ਦੌਰਾਨ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ ਜਦੋਂ ਓਥੇ ਮੌਜੂਦ ਖਾਲਿਸਤਾਨ ਹਮਾਇਤੀ ਕਾਰਕੁਨਾਂ ਨੇ ਖਾਲਿਸਤਾਨ ਦੇ ਝੰਡੇ ਲਹਿਰਾਏ ਅਤੇ ਨਾਅਰੇਬਾਜ਼ੀ ਕੀਤੀ। ਐਸਐਫਜੇ ਨਾਲ ਜੁੜੇ ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਭਾਈ ਮਨਜਿੰਦਰ ਸਿੰਘ ਵਲੋਂ ਦਿੱਤੀ […]
1 ਜੂਨ 1984… ਸ਼ੁਰੂਆਤ ਤੀਜਾ ਘੱਲੂਘਾਰਾ – ਬਲਦੀਪ ਸਿੰਘ ਰਾਮੂੰਵਾਲੀਆ

116 Views1 ਜੂਨ 1984 ਹਿੰਦੁਸਤਾਨ ਦੀ ਹੰਕਾਰੀ ਹੋਈ ਰਹਿਨੁਮਾ ਇੰਦਰਾ ਗਾਂਧੀ ਦੀਆਂ ਦਰਬਾਰ ਸਾਹਿਬ(ਅੰਮ੍ਰਿਤਸਰ) ਚੜ੍ਹ ਆਈਆਂ ਫੌਜਾਂ ਦੁਆਰਾ, ਦਰਬਾਰ ਸਾਹਿਬ ਦੀ ਆਣ ਅਜ਼ਮਤ ਲਈ ਮੋਰਚੇ ਬਣਾ ਕੇ ਬੈਠੇ ਗੁਰੂ ਕੇ ਲਾਡਲਿਆਂ ਦੀ ਤਾਕਤ ਤੇ ਮੋਰਚੇ ਟੋਹਣ ਲਈ 1 ਜੂਨ 1984 ਨੂੰ ਬਿਨਾਂ ਕਿਸੇ ਐਲਾਨ ਦੇ ਦੁਪਹਿਰ 12:40 ਤੋਂ ਸ਼ਾਮ 8:15 ਤੱਕ ਗੋਲੀਬਾਰੀ ਕੀਤੀ ਗਈ । […]
ਜੂਨ 1984 ਦਾ ਘਲੂਘਾਰੇ ਵਿਚ ਪੰਥ ਦੀ ਆਨ ਬਾਨ ਸ਼ਾਨ ਲਈ ਕੁਰਬਾਨ ਹੋਏ ਮਹਾਨ ਸ਼ਹੀਦਾਂ ਨੂੰ ਨਿਮਰਤਾ ਸਹਿਤ ਸਿਜਦਾ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ

50 Views ਨਵੀਂ ਦਿੱਲੀ 1 ਜੂਨ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਦਾ ਘਲੂਘਾਰਾ ਸਿੱਖ ਕੌਮ ਦੇ ਇਤਿਹਾਸ ਦਾ ਉਹ ਅਸਹਿਣਯੋਗ ਦਰਦ ਹੈ, ਜਿਸ ਨੇ ਹਰ ਸਿੱਖ ਦੇ ਦਿਲ ‘ਤੇ ਡੂੰਘੇ ਜ਼ਖ਼ਮ ਛੱਡੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਘਰਾਂ ‘ਤੇ ਕੀਤਾ ਗਿਆ ਹਮਲਾ ਨਾ ਕੇਵਲ ਇਮਾਰਤਾਂ ‘ਤੇ ਹਮਲਾ ਸੀ, ਸਗੋਂ ਸਿੱਖ ਪੰਥ ਦੀ ਆਤਮਾ, […]
