ਨਿੰਦਾ ਦਾ ਸੁਆਦ ਅਤੇ ਖਾਲੀਪਨ ਦੀ ਮਨੋਦਸ਼ਾ – ਲੇਖਕ ਗੁਰਚਰਨ ਸਿੰਘ ਗੁਰਾਇਆ
14 Viewsਜਿੰਦਗੀ ਵਿੱਚ ਅਮਲੀ ਪੱਧਰ ’ਤੇ ਕੁਝ ਸਿਰਜਣਾਤਮਕ ਜਾਂ ਚੰਗਾ ਨਾ ਕਰ ਸਕਣ ਦੀ ਅਸਮਰਥਾ ਅਕਸਰ ਮਨੁੱਖ ਨੂੰ ਵਿਵਾਦਾਂ ਵੱਲ ਧੱਕਦੀ ਹੈ। ਆਪਣੇ ਅੰਦਰਲੇ ਖਾਲੀਪਨ, ਹੀਨਭਾਵਨਾ ਅਤੇ ਅਯੋਗਤਾ ਨੂੰ ਛਪਾਉਣ ਲਈ ਉਹ ਆਪਣੇ ਤੋਂ ਯੋਗ ਮਨੁੱਖਾਂ ਦੀ ਨਿੰਦਾ, ਬਦਖੋਹੀ ਜਾਂ ਤੌਹੀਨ ਕਰਕੇ ਇਕ ਝੂਠੀ ਮਾਨਸਿਕ ਤਸੱਲੀ ਮਹਿਸੂਸ ਕਰਦਾ ਹੈ। ਅਸਲ ਗਿਆਨਵਾਨ ਅਤੇ ਕਰਮਸ਼ੀਲ ਮਨੁੱਖ ਦੀ…
