ਇਰਾਨ ਦੂਤਵਾਸ ਦੇ ਡਿਪਟੀ ਸਫੀਰ ਜਨਾਬ ਮੁਹੰਮਦ ਹੂਸੈਨ ਦਾ ਸ੍ਰੀ ਦਰਬਾਰ ਸਾਹਿਬ ਆਉਣ ਤੇ ਭਰਪੂਰ ਸਵਾਗਤ : ਮਾਨ ਇਰਾਨ ਤੇ ਪੰਜਾਬ ਦੇ ਸੱਭਿਆਚਾਰ ਦਾ ਪੁਰਾਤਨ ਰਿਸਤਾ, ਪੰਜਾਬ ਵਿਚ ਫਾਂਰਸੀ ਯੂਨੀਵਰਸਿਟੀ ਕਾਇਮ ਕਰਨ ਦੀ ਅਪੀਲ
14 Viewsਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ (ਖਿੜਿਆ ਪੰਜਾਬ) “ਇਰਾਨ ਦੀ ਸੱਭਿਅਤਾ ਅਤੇ ਪੰਜਾਬ ਦੀ ਗੁਰਮੁੱਖੀ ਸੱਭਿਅਤਾ ਦਾ ਗੁਰੂ ਸਾਹਿਬ ਦੇ ਸਮੇ ਤੋ ਹੀ ਡੂੰਘਾਂ ਰਿਸਤਾ ਹੈ । ਗੁਰੂ ਸਾਹਿਬਾਨ ਨੇ ਬਹੁਤ ਵੱਡਾ ਹਿੱਸਾ ਫਾਂਰਸੀ ਵਿਚ ਕਲਮਬੰਦ ਕੀਤਾ ਹੈ । ਇਸ ਲਈ ਇਸ ਪੁਰਾਤਨ ਡੂੰਘੇ ਰਿਸਤੇ ਦੀ ਬਦੌਲਤ ਅਸੀ ਸਿੱਖ ਕੌਮ ਦੇ ਬਿਨ੍ਹਾਂ ਤੇ ਇਰਾਨ ਦੇ ਇੰਡੀਆ…
