ਬੇਅਦਬੀ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਸਮੇਂ ਦੀ ਮੰਗ ਕਿਉਂ ਹੈ? – ਲੇਖਕ ਅੰਮ੍ਰਿਤਪਾਲ ਸਿੰਘ ਸਚਦੇਵਾ ਯੂਕੇ ਪ੍ਰਧਾਨ ਗਲੋਬਲ ਸਿੱਖ ਕੌਂਸਲ

93 Viewsਅੱਜ ਅਸੀਂ 21ਵੀਂ ਸਦੀ ਦੇ ਉਸ ਦੌਰ ਵਿੱਚ ਜੀਅ ਰਹੇ ਹਾਂ ਜਿੱਥੇ ਸਮਾਜਿਕ ਬਣਤਰ ਅਤੇ ਮਨੁੱਖੀ ਮਾਨਸਿਕਤਾ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਪੁਰਾਣੇ ਸਮਿਆਂ ਵਿੱਚ ਲੋਕ-ਲਾਜ ਜਾਂ ਸਮਾਜਿਕ ਮਰਿਆਦਾ ਦਾ ਡਰ,ਗੁਨਾਹ ਕਰਨ ਵਾਲੇ ਨੂੰ ਰੋਕ ਲੈਂਦਾ ਸੀ ਪਰ ਅੱਜ ਦੇ ਪਦਾਰਥਵਾਦੀ ਅਤੇ ਗੁੰਝਲਦਾਰ ਯੁੱਗ ਵਿੱਚ ਸਿਰਫ਼ ਸਖ਼ਤ ਕਾਨੂੰਨ ਦਾ ਡਰ ਹੀ ਕਿਸੇ ਅਪਰਾਧੀ […]
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਗੁਰਮਤਿ ਸਮਾਗਮ 👉 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸਜਾਏ ਅਲੌਕਿਕ ਜਲੌ

85 Viewsਅੰਮ੍ਰਿਤਸਰ, 7 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਵੱਡੀ ਗਿਣਤੀ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ […]
ਸਿੱਖ ਸੰਦੇਸ਼ਾ ਜਰਮਨੀ ਵੱਲੋ ਵਿਦਿਆਰਥੀ ਬੱਚੀ ਜਸਦੀਪ ਕੌਰ ਸਿੰਘ ਦਾ ਕੀਤਾ ਸਨਮਾਨ।

79 Viewsਜਰਮਨੀ 7 ਅਪ੍ਰੈਲ ( ਖਿੜਿਆ ਪੰਜਾਬ) ਸਿੱਖ ਸੰਦੇਸ਼ਾ ਜਰਮਨੀ ਵੱਲੋਂ ਯੂਰਪ ਦੇ ਵੱਖ ਵੱਖ ਸਥਾਨਾਂ ਤੇ ਧਾਰਮਿਕ ਕੈਂਪ ਪੰਜਾਬੀ ਅਤੇ ਗੁਰਮਤ ਕਲਾਸਾਂ ਲਗਾ ਕੇ ਸਿੱਖ ਬੱਚੇ ਬੱਚੀਆਂ ਨੂੰ ਜਿੱਥੇ ਆਪਣੇ ਵਿਰਸੇ ਦੇ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਗੁਰਬਾਣੀ ਇਤਿਹਾਸ ਰਹਿਤ ਮਰਿਆਦਾ ਦੀ ਗੁੜਤੀਵੀ ਦਿੱਤੀ ਜਾ ਰਹੀ ਹੈ, ਇਸੇ ਲੜੀ ਦੇ ਤਹਿਤ ਹੀ ਸਿੱਖ […]
