ਸਿਰਫ਼ ਸਾਹ ਲੈਣਾ ਜਿਉਣਾ ਨਹੀਂ, ਉਤਸ਼ਾਹ ਅਤੇ ਮਿਹਨਤ ਨਾਲ ਹਰ ਪਲ ਨੂੰ ਸਫਲ ਬਣਾਉਣਾ ਹੀ ਅਸਲ ਜੀਵਨ ਹੈ – ਲੇਖਕ ਅੰਮ੍ਰਿਤਪਾਲ ਸਿੰਘ ਯੂ ਕੇ
21 Viewsਅਕਸਰ ਅਸੀਂ ਆਪਣੇ ਆਲੇ-ਦੁਆਲੇ ਅਜਿਹੇ ਲੋਕ ਦੇਖਦੇ ਹਾਂ ਜੋ ਇਹ ਕਹਿ ਕੇ ਮਿਹਨਤ ਕਰਨੀ ਛੱਡ ਦੇਂਦੇ ਹਨ ਕਿ “ਇੱਕ ਦਿਨ ਤਾਂ ਸਭ ਨੇ ਚਲੇ ਹੀ ਜਾਣਾ ਹੈ, ਫਿਰ ਇੰਨੀ ਭੱਜ-ਦੌੜ ਕਿਉਂ?” ਜਾਂ “ਸਭ ਕੁਝ ਇੱਥੇ ਹੀ ਰਹਿ ਜਾਣਾ ਹੈ, ਫਿਰ ਕੰਮ ਕਰਨ ਦੀ ਕੀ ਲੋੜ ਹੈ?” ਅਜਿਹੀ ਨਕਾਰਾਤਮਕ ਸੋਚ ਨਾ ਸਿਰਫ਼ ਇਨਸਾਨ ਨੂੰ ਅੰਦਰੋਂ…
