ਪੰਥ ਖਾਲਸੇ ਕਾ ਹੋਲਾ,ਨਿਆਰੋ ਖਾਲਸੇ ਕਾ ਹੋਲਾ – ਲੇਖਕ ਨਿਰਮਲ ਸਿੰਘ ਸੁਰਸਿੰਘ

146 Viewsਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਹੋਲੇ-ਮਹੱਲੇ ਸਬੰਧੀ ਲਿਖਦੇ ਹਨ – ਹੋਲਾ ਮਹੱਲਾ : ਸੰਗਯਾ- ਹਮਲਾ ਅਤੇ ਜਾਯ ਹਮਲਾ ( ਹੱਲਾ ਅਤੇ ਹੱਲੇ ਦੀ ਥਾਂ )। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤਰ ਅਤੇ ਯੁੱਧ ਵਿਦਿਆ ਵਿੱਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ […]

ਭਾਰਤੀ ਸ਼ਰਾਫ਼ਤਖਾਨੇ ਨੂੰ “ਬੰਦ ਕਰੋ” ਦੇ ਨਾਹਰਿਆ ਨਾਲ ਵੈਨਕੂਵਰ ਅੰਬੇਸੀ ਮੂਹਰੇ ਹੋਵੇਗਾ ਵੱਡਾ ਵਿਰੋਧ ਪ੍ਰਦਰਸ਼ਨ

111 Viewsਕੈਨੇਡਾ 3 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਸਿੱਖਸ ਫਾਰ ਜਸਟਿਸ ਖਾਲਿਸਤਾਨ ਪੱਖੀ ਸੰਗਠਨ ਜਿਸਦਾ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਹਿੱਸਾ ਸੀ, ਨੇ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਨੂੰ ਬੰਦ ਕਰਨ ਲਈ ਇੱਕ ਜਨਤਕ ਕਾਰਵਾਈ ਦਾ ਐਲਾਨ ਕੀਤਾ ਹੈ। ਇਹ ਕਾਰਵਾਈ ਜਾਂਚ ਰਿਪੋਰਟਿੰਗ ਤੋਂ ਬਾਅਦ ਕੀਤੀ ਗਈ ਹੈ ਕਿ ਕੈਨੇਡੀਅਨ ਅਧਿਕਾਰੀਆਂ ਕੋਲ ਸਬੂਤ ਹਨ ਕਿ ਵੈਨਕੂਵਰ ਕੌਂਸਲੇਟ […]

ਕੂਟਨੀਤਕ ਦੁਭਾਸ਼ੀਏ ਗੁਰਦੀਪ ਕੌਰ ਚਾਵਲਾ ਪੁੱਜੀ ਆਪਣੇ ਸਕੂਲ

81 Viewsਨਵੀਂ ਦਿੱਲੀ 3 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਅੰਤਰਰਾਸ਼ਟਰੀ ਮੰਚਾਂ ਉਤੇ ਲੰਬੇ ਸਮੇਂ ਤੋਂ “ਕੂਟਨੀਤਕ ਦੁਭਾਸ਼ੀਏ” ਦੇ ਤੌਰ ਉਤੇ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਵਾਲੀ ਬੀਬੀ ਗੁਰਦੀਪ ਕੌਰ ਚਾਵਲਾ ਅੱਜ ਆਪਣੀ ਸਕੂਲੀ ਸਿੱਖਿਆ ਦੇ ਕੇਂਦਰ, ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਪੁੱਜੇ। ਸਕੂਲ ਦੇ ਵਿਦਿਆਰਥੀ ਤੋਂ ਕੂਟਨੀਤਕ ਚਰਚਾਵਾਂ ‘ਚ ਵੱਡੇ ਰਾਸ਼ਟਰ ਪ੍ਰਮੁੱਖਾਂ ਦੇ ‘ਦੁਭਾਸ਼ੀਏ’ […]

ਸ਼੍ਰੋਮਣੀ ਅਕਾਲੀ ਦਲ ਤਾਂ ਹੀ ਪੁਨਰ ਸੁਰਜੀਤ ਹੋ ਸਕਦੈ ਜੇਕਰ ਗੁਰੂ ਸਾਹਿਬਾਨ ਦੇ ਦੱਸੇ ਮਾਰਗ ’ਤੇ ਚਲ ਕੇ ਪੰਥ ਦੀ ਸੇਵਾ ਕਰੀਏ: ਕਾਲਕਾ, ਕਾਹਲੋਂ

106 Viewsਨਵੀਂ ਦਿੱਲੀ, 3 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਹੀ ਪੁਨਰ ਸੁਰਜੀਤ ਹੋ ਸਕਦਾ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਵੱਲੋਂ ਦੱਸੇ ਮਾਰਗ ’ਤੇ ਚਲਦਿਆਂ ਪੰਥ ਦੀ ਸੇਵਾ ਕਰੀਏ। ਸ੍ਰੀ ਆਨੰਦਪੁਰ […]

ਭਾਰਤ ਅਜੇ ਵੀ ਕੈਨੇਡਾ ਵਿੱਚ ਦਖਲਅੰਦਾਜ਼ੀ ਅਤੇ ਜਾਸੂਸੀ ਦਾ ਹੈ ਮੁੱਖ ਦੋਸ਼ੀ: ਸੀਐਸਆਈਐਸ 👉 ਏਜੰਸੀ ਨੇ ਕੈਨੇਡਾ ਅੰਦਰ ਭਾਰਤ, ਚੀਨ, ਰੂਸ ਅਤੇ ਹੋਰਾਂ ਨੂੰ ਸਭ ਤੋਂ ਵੱਧ ਵਿਦੇਸ਼ੀ ਦਖਲ ਅੰਦਾਜ਼ੀ ਲਈ ਸਰਗਰਮ ਅਪਰਾਧੀ ਹੋਣ ਲਈ ਕਿਹਾ ਹੈ

110 Viewsਕੈਨੇਡਾ 3 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਹਫ਼ਤੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਉਸ ਦਾਅਵੇ ਦਾ ਖੰਡਨ ਕਰਦੇ ਹੋਏ ਕਿ ਭਾਰਤੀ ਏਜੰਟ ਹੁਣ ਅਪਰਾਧਾਂ ਨਾਲ ਜੁੜੇ ਨਹੀਂ ਹਨ ਕੈਨੇਡਾ ਦੀ ਜਾਸੂਸੀ ਏਜੰਸੀ ਸੀਐਸਆਈਐਸ ਦਾ ਕਹਿਣਾ ਹੈ ਕਿ ਭਾਰਤ ਕੈਨੇਡਾ ਵਿਰੁੱਧ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਾਸੂਸੀ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਬਣਿਆ ਹੋਇਆ ਹੈ। ਕੈਨੇਡੀਅਨ ਸੁਰੱਖਿਆ […]

ਜਸਵਿੰਦਰਪਾਲ ਸਿੰਘ ਰਾਠ ਦੇ ਪੁੱਤਰ ਕੰਵਰਸ਼ੇਰਪਾਲ ਸਿੰਘ ਨੂੰ ਹੈਡਲਬੁਰਗ ਯੂਥ ਮਿਊਂਸਪਲ ਕੌਂਸਲ ਵਿੱਚ (ਉਪ ਪ੍ਰਧਾਨ) ਵਜੋਂ ਚੁਣਿਆ ਗਿਆ।

97 Viewsਜਰਮਨੀ 3 ਮਾਰਚ (ਖਿੜਿਆ ਪੰਜਾਬ) ਜਸਵਿੰਦਰਪਾਲ ਸਿੰਘ ਰਾਠ ਦੇ ਪੁੱਤਰ ਕੰਵਰਸ਼ੇਰਪਾਲ ਸਿੰਘ ਨੂੰ ਹੈਡਲਬੁਰਗ ਯੂਥ ਮਿਊਂਸਪਲ ਕੌਂਸਲ ਵਿੱਚ (ਉਪ ਪ੍ਰਧਾਨ) ਵਜੋਂ ਚੁਣਿਆ ਗਿਆ ਇਸ ਵਕਤ ਪ੍ਰੀਵਾਰ ਵਲੋ ਵਾਹਿਗੁਰੂ ਜੀ ਦਾ ਸ਼ੁਕਰ ਕਰਦਿਆ ਕਿਹਾ ਕਿ ਅਸੀਂ ਪਰਮਾਤਮਾ ਦੀ ਅਪਾਰ ਕਿਰਪਾ ਲਈ ਦਿਲੋਂ ਧੰਨਵਾਦੀ ਹਾਂ। ਉਸ ਦੀ ਮੇਹਰ ਅਤੇ ਅਸੀਸ ਨਾਲ ਸਾਡੇ ਪੁੱਤਰ Kanwar Sher Pal […]

ਚੌਹਲਾ ਸਾਹਿਬ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਗਏ ਸਾਈਕਲ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਗੁਰਸੇਵਕ ਸਿੰਘ ਸ਼ੇਖ ਵੱਲੋਂ ਭੁਪਿੰਦਰ ਸਿੰਘ ਯੂ.ਐਸ.ਏ ਦਾ ਵਿਸ਼ੇਸ਼ ਧੰਨਵਾਦ

112 Views  ਚੌਹਲਾ ਸਾਹਿਬ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਗਏ ਸਾਈਕਲ     ਰਵਿੰਦਰ ਸਿੰਘ ਬ੍ਰਹਮਪੁਰਾ ਤੇ ਗੁਰਸੇਵਕ ਸਿੰਘ ਸ਼ੇਖ ਵੱਲੋਂ ਭੁਪਿੰਦਰ ਸਿੰਘ ਯੂ.ਐਸ.ਏ ਦਾ ਵਿਸ਼ੇਸ਼ ਧੰਨਵਾਦ   ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਸੈਡੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਚੇਅਰਮੈਨ […]

ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ, ਸੋਹਾਵਾ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਵਿਖੇ ਆਯੋਜਿਤ ਸਾਇੰਸ ਅਤੇ ਕਾਮਰਸ ਸੈਮੀਨਾਰ ਵਿੱਚ ਆਪਣੀ ਪ੍ਰਤਿਭਾ ਅਤੇ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।

95 Views  ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ, ਸੋਹਾਵਾ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਵਿਖੇ ਆਯੋਜਿਤ ਸਾਇੰਸ ਅਤੇ ਕਾਮਰਸ ਸੈਮੀਨਾਰ ਵਿੱਚ ਆਪਣੀ ਪ੍ਰਤਿਭਾ ਅਤੇ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਸੈਮੀਨਾਰ ਵਿੱਚ ਕਈ ਨਾਮਵਰ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਭਾਸ਼ਣ ਮੁਕਾਬਲਾ ਅਤੇ ਰੰਗੋਲੀ ਮੁਕਾਬਲਾ ਸ਼ਾਮਲ […]