ਪੰਥ ਵਸੇ ਮੈਂ ਉੱਜੜਾਂ ਦੇ ਸਿਧਾਂਤ ਨੂੰ ਅਧਿਕਤਰ ਸਿੱਖ ਲੈ ਰਹੇ ਹਨ ਉਲਟ ਭਾਵਨਾ ਨਾਲ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ (ਰਜਿ)
10 Views ਨਵੀਂ ਦਿੱਲੀ 1 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਪੰਥ ਦਰਦੀ ਹਮੇਸ਼ਾ ਪੰਥਕ ਏਕਤਾ ਦੀ ਅਰਦਾਸ ਕਰਦੇ ਹਨ, ਅਤੇ ਸਿਧਾਂਤਕ ਪੰਥਕ ਏਕਤਾ ਕੌਮੀ ਸੰਘਰਸ਼ ਦੀ ਕਾਮਯਾਬੀ ਲਈ ਅਤਿਅੰਤ ਜਰੂਰੀ ਹੈ। ਪਰ ਅਫਸੋਸ ਕਿ ਬਹੁ ਗਿਣਤੀ ਸਿੱਖ ਅਤੇ ਖਾਸਕਰ ਜਿੰਮੇਵਾਰ ਸੰਸਥਾਵਾਂ ਦੇ ਅਹਿਮ ਆਗੂ ਪੰਥ ਵਸੇ ਮੈਂ ਉੱਜੜਾਂ ਦੇ ਸਿਧਾਂਤ ਨੂੰ ਉਲਟ ਭਾਵਨਾ ਨਾਲ ਲੈ ਰਹੇ…
