ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 👉 ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਬਾਰੇ ਕੀਤੀ ਟਿੱਪਣੀ ਸਬੰਧੀ ਨਿੰਦਾ ਮਤਾ ਪਾਸ

114 Viewsਅੰਮ੍ਰਿਤਸਰ, 16 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੱਜ ਇਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਬੀਤੇ ਦਿਨੀਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਵੱਲੋਂ ਸਿੱਖ ਗੁਰੂ ਸਾਹਿਬਾਨ ਬਾਰੇ ਕੀਤੀ ਅਪਮਾਨਜਨਕ ਟਿੱਪਣੀ ਬਾਰੇ […]
ਇੰਡੀਅਨ ਹੁਕਮਰਾਨਾਂ ਵਲੋਂ ਇੰਡਸ ਵਾਟਰ ਟ੍ਰੀਟੀ ਰੱਦ ਕਰਣਾ ਜੰਗ ਨੂੰ ਸੱਦਾ ਦਿੰਦੇ ਹੋਏ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੇ ਅਮਲ: ਮਾਨ

100 Viewsਨਵੀਂ ਦਿੱਲੀ, 16 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਕਿਉਂਕਿ ਇੰਡੀਆਂ ਦੀ ਮੋਦੀ ਬੀਜੇਪੀ-ਆਰਐਸਐਸ ਹਕੂਮਤ ਨੇ ਜੋ ਮਨੁੱਖਤਾ ਵਿਰੋਧੀ ਅਮਲ ਕਰਦੇ ਹੋਏ ਇੰਡਸ ਵਾਟਰ ਟ੍ਰੀਟੀ ਨੂੰ ਰੱਦ ਕਰਨ ਦੀ ਗੱਲ ਕੀਤੀ ਹੈ, ਇਹ ਕਿਸੇ ਤਰ੍ਹਾਂ ਵੀ ਦੱਖਣੀ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਕਾਇਮ ਰੱਖਣ ਵਿਚ ਸਹਾਈ ਨਹੀ ਹੋਵੇਗੀ । ਕਿਉਂਕਿ ਪਾਕਿਸਤਾਨ ਇਸ ਹੋਣ ਵਾਲੇ ਅਮਲ […]
ਸੰਯੁਕਤ ਕਿਸਾਨ ਮੋਰਚਾ ਵਲੋਂ ਪੂਰੇ ਭਾਰਤ ਵਿੱਚ ਸਰਬ ਭਾਰਤੀ ਵਿਰੋਧ ਦਿਵਸ ਸਫਲਤਾਪੂਰਵਕ ਮਨਾਇਆ ਗਿਆ 👉 ਮੋਦੀ ਸਰਕਾਰ ਦੀਆਂ ਘਿਨਾਉਣੀਆਂ ਨੀਤੀਆਂ ਨੂੰ ਪਿੱਛੇ ਧੱਕਣ ਲਈ ਸੰਘਰਸ਼ ਹੋਵੇਗਾ ਤੇਜ

101 Viewsਨਵੀਂ ਦਿੱਲੀ 16 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ 16 ਜਨਵਰੀ 2026 ਨੂੰ ਮਨਾਏ ਗਏ ਸਰਬ ਭਾਰਤੀ ਵਿਰੋਧ ਦਿਵਸ ਦੇ ਸੱਦੇ ‘ਤੇ, ਦੇਸ਼ ਭਰ ਵਿੱਚ ਕਿਸਾਨਾਂ, ਖੇਤੀਬਾੜੀ ਕਾਮਿਆਂ, ਪੇਂਡੂ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੀ ਵੱਡੇ ਪੱਧਰ ‘ਤੇ ਭਾਗੀਦਾਰੀ ਅਤੇ ਲਾਮਬੰਦੀ ਦੇਖੀ ਗਈ। ਪਿੰਡ ਅਤੇ ਜ਼ਿਲ੍ਹਾ ਪੱਧਰ ‘ਤੇ ਉਤਸ਼ਾਹਜਨਕ ਭਾਗੀਦਾਰੀ ਨਾਲ ਪੰਜਾਬ, […]
ਯੂਕੇ ਵਿਚ ਸਿੱਖ ਬੱਚੀ ਨਾਲ ਜਬਰਜਿਨਾਹ ਚਿੰਤਾਜਨਕ, ਬ੍ਰਿਟਿਸ਼ ਸਿੱਖ ਗਰੂਮਿੰਗ ਗੈਂਗ ਵਿਰੁੱਧ ਮੁਕਾਬਲਾ ਕਰਣ ਲਈ ਗੁਰੂਘਰਾਂ ਵਿਚ ਲਗਾਣ ਟ੍ਰੇਨਿੰਗ ਕੈਂਪ: ਭਾਈ ਭਿਓਰਾ/ ਭਾਈ ਤਾਰਾ

105 Viewsਯੂਕੇ ਵਿਚ ਸਿੱਖ ਬੱਚੀ ਨਾਲ ਜਬਰਜਿਨਾਹ ਚਿੰਤਾਜਨਕ, ਬ੍ਰਿਟਿਸ਼ ਸਿੱਖ ਗਰੂਮਿੰਗ ਗੈਂਗ ਵਿਰੁੱਧ ਮੁਕਾਬਲਾ ਕਰਣ ਲਈ ਗੁਰੂਘਰਾਂ ਵਿਚ ਲਗਾਣ ਟ੍ਰੇਨਿੰਗ ਕੈਂਪ: ਭਾਈ ਭਿਓਰਾ/ ਭਾਈ ਤਾਰਾ ਨਵੀਂ ਦਿੱਲੀ 16 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਬੀਤੇ ਦੋ ਦਿਨ ਪਹਿਲਾਂ ਯੂਕੇ ਵਿਖ਼ੇ ਇਕ ਸਿੱਖ ਬੱਚੀ ਨਾਲ ਗਰੂਮਿੰਗ ਗੈਂਗ ਵਲੋਂ ਪੰਜ ਛੇ ਜਣਿਆ ਨਾਲ ਮਿਲਕੇ ਜਬਰਜਿੰਨ੍ਹਾਹ ਕੀਤਾ ਗਿਆ ਜੋ ਕਿ […]
ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਵਿਖ਼ੇ ਨਿਤਨੇਮ ਦੀ ਸੰਥਿਆ ਹੋਈ ਆਰੰਭ 👉 25 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖ਼ੇ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਹੋ ਰਹੇ ਹਨ ਅੰਮ੍ਰਿਤ ਸੰਚਾਰ

93 Viewsਨਵੀਂ ਦਿੱਲੀ 16 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਸਿੱਖ ਵਸੋਂ ਵਾਲੇ ਇਲਾਕੇ ਫਤਹਿ ਨਗਰ ਜੇਲ੍ਹ ਰੋੜ ਵਿਖ਼ੇ ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਬਣੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਿਹ ਸਿੰਘ ਜੀ ਵਿਖ਼ੇ ਬੀਤੇ ਦਿਨ ਤੋਂ ਨਿਤਨੇਮ ਦੀ ਸੰਥਿਆ ਸ਼ੁਰੂ ਹੋ ਗਈ ਹੈ ਤੇ ਨਿਤਨੇਮ ਦੀ ਸੰਥਿਆ ਦੀ ਸਮਾਪਤੀ ਉਪਰੰਤ ਗੁਰੂ ਗ੍ਰੰਥ ਸਾਹਿਬ […]
