ਸਿੱਖ ਵਕੀਲ ਨੂੰ ਕ੍ਰਿਪਾਨ ਪਾਈ ਹੋਣ ਕਰਕੇ ਬੰਦੀ ਸਿੰਘਾਂ ਨਾਲ ਮੁਲਾਕਾਤ ਰੋਕਣੀ ਨਿੰਦਾਜਨਕ: ਸਰਨਾ

141 Viewsਨਵੀਂ ਦਿੱਲੀ 10 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਬੰਦੀ ਸਿੰਘਾਂ ਦੀ ਮੁਲਾਕਾਤ ਕਰਣ ਵਾਲੇ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੂੰ ਕ੍ਰਿਪਾਨ ਕਰਕੇ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਹਰਦੀਪ ਸਿੰਘ ਸ਼ੇਰਾ ਨਾਲ ਮੁਲਾਕਾਤ ਨਾ ਕਰਣ ਦੇਣ ਨਾਲ ਇਕ ਵਾਰ ਮੁੜ ਸਾਬਿਤ ਹੋ ਗਿਆ ਹੈ ਕਿ ਦੇਸ਼ ਅੰਦਰ ਸਿੱਖਾਂ ਨਾਲ ਵਿਤਕਰੇ ਜਾਰੀ ਹਨ ਤੇ ਇਸ ਦੀ […]

ਵਕੀਲ ਜਸਪਾਲ ਸਿੰਘ ਮੰਝਪੁਰ ਨੂੰ ਤਿਹਾੜ ਜੇਲ੍ਹ ਅਧਿਕਾਰੀ ਨੇ ਭਾਈ ਸ਼ੇਰਾ ਦੀ ਮੁਲਾਕਾਤ ਕਰਣ ਲਈ ਕ੍ਰਿਪਾਨ ਲਾਹੁਣ ਵਾਸਤੇ ਕਿਹਾ

127 Views ਨਵੀਂ ਦਿੱਲੀ 10 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਅੰਦਰ ਸਿੱਖਾਂ ਨਾਲ ਵਿਤਕਰਾ ਜਾਰੀ ਹੈ ਇਸ ਦਾ ਪ੍ਰਤੱਖ ਪ੍ਰਮਾਣ ਅੱਜ ਕੌਮਾਂਤਰੀ ਮਨੁੱਖੀ ਦਿਹਾੜੇ ਨੂੰ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੂੰ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਹਰਦੀਪ ਸਿੰਘ ਸ਼ੇਰਾ ਦੀ ਮੁਲਾਕਾਤ ਕ੍ਰਿਪਾਨ ਪਾਈ ਹੋਣ ਕਰਕੇ ਨਹੀਂ ਹੋਣ ਦਿੱਤੀ ਤੇ ਕਿਹਾ ਗਿਆ ਕਿ ਕ੍ਰਿਪਾਨ ਲਾਹ […]

ਦੁਨੀਆ ਭਰ ਦੀਆਂ 200 ਤੋਂ ਵੱਧ ਸਿੱਖ ਜਥੇਬੰਦੀਆਂ ਵੱਲੋਂ ਯੂਕੇ ਸਰਕਾਰ ਦੁਆਰਾ ਗੁਰਪ੍ਰੀਤ ਸਿੰਘ ‘ਤੇ ਲਗਾਈਆਂ ਪਾਬੰਦੀਆਂ ਦੀ ਨਿੰਦਾ ਤੇ ਸਿੱਖਾਂ ਦੇ ਅੰਤਰਰਾਸ਼ਟਰੀ ਦਮਨ ‘ਤੇ ਜਤਾਈ ਗੰਭੀਰ ਚਿੰਤਾ

126 Viewsਯੂ. ਕੇ. 10 ਦਸੰਬਰ (ਖਿੜਿਆ ਪੰਜਾਬ) ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਯੂਕੇ ਦੇ ਖਜ਼ਾਨਾ ਵਿਭਾਗ ਦੁਆਰਾ ਗੁਰਪ੍ਰੀਤ ਸਿੰਘ ਖਿਲਾਫ ਕੀਤੀ ਗਈ ਮਨਮਰਜ਼ੀ ਵਾਲੀ ਕਾਰਵਾਈ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਗੁਰਪ੍ਰੀਤ ਸਿੰਘ ਇੱਕ ਸਤਿਕਾਰਯੋਗ ਸਿੱਖ ਕਾਰਕੁਨ ਅਤੇ ਖੋਜਕਰਤਾ ਹਨ, ਜੋ ‘ਸੇਵਿੰਗ ਪੰਜਾਬ’ ਸੰਸਥਾ ਦੇ ਬਾਨੀ ਹਨ। ਇਹ ਯੂਕੇ-ਅਧਾਰਤ ਸੰਸਥਾ ਪੰਜਾਬ ਦੇ […]

ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਹੋਂਦ ਵਿੱਚ ਆਈ ਯੂਨਾਇਟਿਡ ਨੇਸ਼ਨ ਸੰਸਥਾ ਭਾਰਤ ਅੰਦਰ ਸਿੱਖਾਂ ਸਮੇਤ ਘੱਟ ਗਿਣਤੀਆਂ ਦੇ ਕੁਚਲੇ ਜਾ ਰਹੇ ਮਾਨਵੀਂ ਹੱਕਾਂ ਲਈ ਕਦੋ ਉਠਾਵੇਗੀ ਅਵਾਜ :- ਗੁਰਚਰਨ ਸਿੰਘ ਗੁਰਾਇਆ

117 Viewsਜਰਮਨੀ 10 ਦਸੰਬਰ (ਖਿੜਿਆ ਪੰਜਾਬ) ਦੂਸਰੇ ਸੰਸਾਰ ਯੁੱਧ ਦੀ ਸਮਾਪਤੀ ਤੋਂ ਬਾਅਦ 10 ਦਸਬੰਰ 1948 ਨੂੰ ਹੋਂਦ ਵਿੱਚ ਆਈ ਯੂ. ਐਨ. ਓ. ਸੰਸਥਾ ਵਲੋਂ ਮਨੁੱਖੀ ਹੱਕਾਂ ਵਾਸਤੇ ਬਣਾਏ ਚਾਰਟਰ ਕਰਕੇ ਉਦੋਂ ਤੋਂ ਹੀ 10 ਦਸੰਬਰ ਨੂੰ ਮਨੁੱਖੀ ਹੱਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੂਸਰੇ ਸੰਸਾਰ ਯੁੱਧ ਦੀ ਭਿਆਨਕ ਤਬਾਹੀ ਦੇ ਕਾਰਨਾਂ ਨੂੰ ਦੇਖਦਿਆ ਦੁਨੀਆਂ […]