ਗੁਰਦੁਵਾਰਾ ਗੁਰੂ ਨਾਨਕ ਦੇਵ ਜੀ ਹੌਲੈਂਡ ਵਿਖੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਗਏ ਦੀਵਾਨ

179 Viewsਹੌਲੈਂਡ 8 ਦਸੰਬਰ: ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਰੋਟਰਡੈਮ ਹੋਲੈਂਡ ਨੀਦਰਲੈਂਡ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਬੱਚਿਆਂ ਨੇ ਗੁਰਬਾਣੀ ਕੀਰਤਨ ਕੀਤਾ ਗੁਰਮਤਿ ਐਜੂਕੇਸ਼ਨ ਸੋਸਾਇਟੀ ਦੇ ਮੁੱਖ ਸੇਵਾਦਾਰ […]
ਸ਼੍ਰੋਮਣੀ ਕਮੇਟੀ ਵਲੋਂ 11 ਦਸੰਬਰ ਨੂੰ ਹੋਵੇਗੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ

123 Viewsਨਵੀਂ ਦਿੱਲੀ, 8 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ 11 ਦਸੰਬਰ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ’ਚ ਪੰਜਾਬ […]
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪਾਂ ਸੰਬੰਧੀ ਐਫਆਈਆਰ ਦਰਜ ਹੋਣ ਲਈ ਸ. ਬਲਦੇਵ ਸਿੰਘ ਵਡਾਲਾ ਦੇ ਉੱਦਮਾਂ ਦਾ ਧੰਨਵਾਦ, ਇਨਸਾਫ਼ ਪ੍ਰਾਪਤੀ ਤੱਕ ਜੰਗ ਰੱਖਾਂਗੇ ਜਾਰੀ : ਇਮਾਨ ਸਿੰਘ ਮਾਨ

112 Viewsਨਵੀਂ ਦਿੱਲੀ, 8 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਬੀਤੇ ਸਮੇ ਵਿਚ ਹੋਈ ਸਾਜਸੀ ਗੁੰਮਸੁਦਗੀ ਸੰਬੰਧੀ ਖ਼ਾਲਸਾ ਪੰਥ ਤੇ ਸਮੁੱਚੀਆਂ ਪਾਰਟੀਆਂ ਨੂੰ ਡੂੰਘਾਂ ਦੁੱਖ ਪਹੁੰਚਿਆ ਸੀ ਉਸ ਸਮੇ ਸਮੁੱਚੀਆ ਪਾਰਟੀਆ ਦੀ ਇਸ ਵਿਸੇ ਉਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਹੋਈ ਸੀ ਅਤੇ ਇਸਦੇ ਦੋਸ਼ੀਆਂ ਨੂੰ […]
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਹੋਣ ਦੇ ਮਾਮਲੇ ’ਚ ਦਿੱਲੀ ਗੁਰਦੁਆਰਾ ਕਮੇਟੀ ਨੇ ਐਫਆਈਆਰ ਦਰਜ ਹੋਣ ਦਾ ਕੀਤਾ ਸਵਾਗਤ

142 Viewsਨਵੀਂ ਦਿੱਲੀ, 8 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਸ਼ ਹੋਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੇ ਜਾਣ ਦਾ ਸਵਾਗਤ ਕਰਿਆਂ ਕਿਹਾ ਹੈ ਕਿ ਆਸ ਹੈ ਕਿ ਇਸ ਐਸ ਐਫ ਆਈ ਆਰ ਦੇ ਦਰਜ ਹੋਣ ਮਗਰੋਂ ਇਸ […]
ਪਿੰਡ ਮੰਡਾਲਾ ਵਿੱਚ ਬ੍ਰਹਮਪੁਰਾ ਦੀ ਸ਼ਕਤੀਸ਼ਾਲੀ ਗੂੰਜ, ਰਣਜੀਤ ਕੌਰ ਦੇ ਹੱਕ ਵਿੱਚ ਉੱਭਰੀ ਜਿੱਤ ਦੀ ਲਹਿਰ

139 Views ਪਿੰਡ ਮੰਡਾਲਾ ਵਿੱਚ ਬ੍ਰਹਮਪੁਰਾ ਦੀ ਸ਼ਕਤੀਸ਼ਾਲੀ ਗੂੰਜ, ਰਣਜੀਤ ਕੌਰ ਦੇ ਹੱਕ ਵਿੱਚ ਉੱਭਰੀ ਜਿੱਤ ਦੀ ਲਹਿਰ ਵਰਤਮਾਨ ਸਰਕਾਰ ਨੇ ਵਿਕਾਸ ਰੋਕਿਆ; ਅਕਾਲੀ ਦਲ ਹੀ ਮੁੜ ਰਾਹ ਖੋਲ੍ਹੇਗਾ” — ਬ੍ਰਹਮਪੁਰਾ ਨੇ ਕੀਤੀ ਸਪਸ਼ਟ ਚਰਚਾ ਤਰਨਤਾਰਨ 8 ਦਸੰਬਰ (ਗੁਰਪ੍ਰੀਤ ਸਿੰਘ ਸੈਡੀ) ਜੋਨ ਬਾਣੀਆ ਦੇ ਪਿੰਡ ਮੰਡਾਲਾ ਵਿੱਚ ਅੱਜ ਅਕਾਲੀ ਦਲ ਦੀ ਚੋਣ ਮੁਹਿੰਮ ਇੱਕ ਸ਼ਕਤੀਸ਼ਾਲੀ […]
ਦੁਲਚੀਪੁਰ ਵਿੱਚ ਅਕਾਲੀ ਦਲ ਦੇ ਚੋਣ ਪ੍ਰਚਾਰ ਨੂੰ ਮਿਲੀ ਤਾਕਤ, ਬ੍ਰਹਮਪੁਰਾ ਨੇ ਰਣਜੀਤ ਕੌਰ ਨੂੰ ਜਿੱਤਾਉਣ ਲਈ ਕੀਤੀ ਤਿੱਖੀ ਅਪੀਲ

133 Views ਦੁਲਚੀਪੁਰ ਵਿੱਚ ਅਕਾਲੀ ਦਲ ਦੇ ਚੋਣ ਪ੍ਰਚਾਰ ਨੂੰ ਮਿਲੀ ਤਾਕਤ, ਬ੍ਰਹਮਪੁਰਾ ਨੇ ਰਣਜੀਤ ਕੌਰ ਨੂੰ ਜਿੱਤਾਉਣ ਲਈ ਕੀਤੀ ਤਿੱਖੀ ਅਪੀਲ ਬਾਦਲ ਸਰਕਾਰ ਦੇ ਵਿਕਾਸ ਅਤੇ ਬ੍ਰਹਮਪੁਰਾ ਪਰਿਵਾਰ ਦੇ ਯੋਗਦਾਨ ’ਤੇ ਵੱਡੀ ਚਰਚਾ; ਪਿੰਡ ਵਾਸੀਆਂ ਨੇ ਦਿਖਾਇਆ ਭਰੋਸਾ ਤਰਨਤਾਰਨ 8 ਦਸੰਬਰ (ਗੁਰਪ੍ਰੀਤ ਸਿੰਘ ਸੈਡੀ) ਹਲਕਾ ਖਡੂਰ ਸਾਹਿਬ ਦੇ ਜੋਨ ਬਾਣੀਆ ਵਿੱਚ ਅੱਜ ਅਕਾਲੀ […]
ਮਾਲਚੱਕ ਵਿੱਚ ਅਕਾਲੀ ਦਲ ਦੀ ਸ਼ਕਤੀਸ਼ਾਲੀ ਪ੍ਰਦਰਸ਼ਨੀ, ਬ੍ਰਹਮਪੁਰਾ ਨੇ ਰਣਜੀਤ ਕੌਰ ਦੇ ਹੱਕ ਵਿੱਚ ਕੀਤਾ ਤਪਦਾ ਹੋਇਆ ਪ੍ਰਚਾਰ

152 Views ਮਾਲਚੱਕ ਵਿੱਚ ਅਕਾਲੀ ਦਲ ਦੀ ਸ਼ਕਤੀਸ਼ਾਲੀ ਪ੍ਰਦਰਸ਼ਨੀ, ਬ੍ਰਹਮਪੁਰਾ ਨੇ ਰਣਜੀਤ ਕੌਰ ਦੇ ਹੱਕ ਵਿੱਚ ਕੀਤਾ ਤਪਦਾ ਹੋਇਆ ਪ੍ਰਚਾਰ ਪਿੰਡ ਵਾਸੀਆਂ ਨੇ ਵਿਕਾਸ ਦੇ ਅਧੂਰੇ ਕੰਮ ਪੂਰੇ ਕਰਨ ਲਈ ਤੱਕੜੀ ਨਿਸ਼ਾਨ ਨੂੰ ਦਿੱਤਾ ਭਰੋਸਾ ਖਾਲੜਾ 8 ਦਸੰਬਰ (ਗੁਰਪ੍ਰੀਤ ਸਿੰਘ ਸੈਡੀ) ਬਲਾਕ ਖਡੂਰ ਸਾਹਿਬ ਦੇ ਪਿੰਡ ਮਾਲਚੱਕ ਵਿੱਚ ਅੱਜ ਅਕਾਲੀ ਦਲ ਦਾ ਚੋਣ ਪ੍ਰਚਾਰ ਇੱਕ […]
ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਲਗਾਈ ਤਨਖਾਹ / ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ ਨੇ ਮੰਗੀ ਮੁਆਫੀ

160 Viewsਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਲਗਾਈ ਤਨਖਾਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ ਨੇ ਮੰਗੀ ਮੁਆਫੀ 3 ਦਿਨ ਸ੍ਰੀ ਦਰਬਾਰ ਸਾਹਿਬ ‘ਚ ਜੂਠੇ ਭਾਂਡੇ ਮਾਂਜਣ ਦੀ ਸੇਵਾ ਲਗਾਈ – ਇੱਕ ਘੰਟਾ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਲਗਾਈ – 11 ਦਿਨ ਰੋਜ਼ਾਨਾ ਕਰਨਗੇ […]
