ਐਸ.ਓ.ਆਈ ਦੀ ਦਿੱਲੀ ਦੇ ਸਿੱਖ ਕਾਲਜਾਂ ਦੀਆਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ, ਆਣ ਵਾਲਾ ਸਮਾਂ ਵੱਡੇ ਬਦਲਾਅ ਦਾ: ਸਰਨਾ
139 Viewsਨਵੀਂ ਦਿੱਲੀ, 22 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਸਿੱਖ ਕਾਲਜਾਂ ਵਿਚ ਐਸ.ਓ.ਆਈ ਦੇ ਜਿੱਤੇ ਹੋਏ ਉੱਮੀਦੁਆਰਾ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵਲੋਂ ਸਨਮਾਨਿਤ ਕੀਤਾ ਗਿਆ ਤੇ ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰ ਕੇ ਨੌਜੁਆਨਾਂ ਦਾ ਉਤਸ਼ਾਹ ਵਧਾਇਆ ਸੀ । ਅਕਾਲੀ ਦਲ ਦੇ ਦਫਤਰ ਵਿਚ ਕੀਤੀ ਗਈ ਪ੍ਰੈਸ…
