Sikh Center Europe (SCE) ਦੀ ਸਥਾਪਨਾ ਨੂੰ ਮੁੱਖ ਰੱਖਦੇ ਹੋਏ ਸਪੇਨ ਅੰਦਰ ਹੋਈ ਯੂਰਪ ਪੱਧਰੀ ਕਾਨਫ਼ਰੰਸ
171 Viewsਜਰਮਨ 9 ਸਤੰਬਰ (ਖਿੜਿਆ ਪੰਜਾਬ) ਯੂਰਪ ਲੇਵਲ ਦੀ ਸਾਂਝੀ ਜਥੇਬੰਦੀ ਦਾ ਸਪੇਨ ਦੀ ਧਰਤੀ ਤੇ ਪਲੇਟਫਾਰਮ ਉਸਾਰਨ ਸੰਬਧੀ ਜਥੇਬੰਦੀ ਦੇ ਬੋਰਡ ਮੈਂਬਰਾਂ ਦੀ ਅਗਵਾਈ ਹੇਠ ਸਪੇਨ ਦੇ ਸੁਹਿਰਦ ਸਿੱਖਾਂ ਨੇ ਰਲ ਕੇ ਇਕ ਮਹੱਤਵਪੂਰਨ ਕਾਨਫ਼ਰੰਸ ਆਯੋਜਤ ਕੀਤੀ ਅਤੇ ਯੂਕੇ ਸਮੇਤ ਸਾਰੇ ਯੂਰਪ ਦੇ ਸਿਰਕੱਢ ਸਿੱਖਾਂ ਨੂੰ ਇਸ ਅੰਦਰ ਸ਼ਾਮਲ ਹੋਣ ਦਾ ਸੱਦਾ ਪੱਤਰ ਭੇਜਿਆ।…
