Home » ਮਾਝਾ » ਉਪ ਮੰਡਲ ਖਾਲੜਾ ਅਧੀਨ 66 ਕੇਵੀ ਮਾੜੀਮੇਘਾ ਤੋਂ ਚੱਲਦੀ ਲਾਈਟ 12 ਤਰੀਕ ਨੂੰ ਬੰਦ ਰਹੇਗੀ

 ਉਪ ਮੰਡਲ ਖਾਲੜਾ ਅਧੀਨ 66 ਕੇਵੀ ਮਾੜੀਮੇਘਾ ਤੋਂ ਚੱਲਦੀ ਲਾਈਟ 12 ਤਰੀਕ ਨੂੰ ਬੰਦ ਰਹੇਗੀ

SHARE ARTICLE

108 Views

ਉਪ ਮੰਡਲ ਖਾਲੜਾ ਅਧੀਨ 66 ਕੇਵੀ ਮਾੜੀਮੇਘਾ ਤੋਂ ਚੱਲਦੀ ਲਾਈਟ 12 ਤਰੀਕ ਨੂੰ ਬੰਦ ਰਹੇਗੀ

 

ਤਸਦੀਕ ਕੀਤਾ ਜਾਂਦਾ ਹੈ ਕਿਵੰਡਉਪ ਮੰਡਲ ਖਾਲੜਾ ਅਧੀਨ 66 ਕੇਵੀ ਮਾੜੀਮੇਘਾ ਤੋਂ ਚੱਲਦੇ ਸਾਰੇ 11 ਕੇਵੀ ਬਾਹਰੀ ਫੀਡਰ ਸਮੇਤ ਬੀਓਪੀ ਮਿਤੀ 12/9/2025 ਸਮਾਂ 10 ਵਜੇ ਤੋਂ 2 ਵਜੇ ਤੱਕ 4 ਘੰਟੇ 66 ਕੇ.ਵੀ ਮਾੜੀਮੇਘਾ ਵਿੱਚੋਂ ਜਰੂਰੀ ਮੁਰੰਮਤ ਕਰਮ ਸਬੰਧੀ ਬੰਦ ਰਹਿਣਗੇ। ਇਸ ਸੱਟਡਾਉਣ ਕਾਰਨ ਇਸ ਗਰਿੰਡ ਤੋਂ ਚਲਦੇ ਫੀਡਰਾ ਨਾਲ ਸਬੰਧਤ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹਨਾਂ ਪਿੰਡਾਂ ਦੀ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News