ਹਰਜੀਤ ਸਿੰਘ ਸੰਧੂ ਨੂੰ ਬੀਜੇਪੀ ਨੇ ਉਤਾਰਿਆ ਤਰਨਤਾਰਨ ਜਿਮਣੀ ਚੋਣ ਵਿੱਚ
179 Viewsਤਰਨ ਤਾਰਨ ਵਿੱਚ ਹੋਣ ਜਾਂ ਰਹੀ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਐਲਾਨਿਆ ਆਪਣਾ ਉਮੀਦਵਾਰ ਹਰਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਤਰਨਤਾਰਨ ਵਿਖੇ 2025 ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਹਰਜੀਤ ਸਿੰਘ ਸੰਧੂ ਦੇ ਨਾਮ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
