ਚੰਡੀਗੜ੍ਹ ਵਿੱਚ ਸਿੱਖ ਮਿਸ਼ਨਰੀ ਕਾਲਜਾਂ ਦੀ ਇਤਿਹਾਸਕ ਵਿਚਾਰ ਗੋਸ਼ਟੀ
98 Viewsਚੰਡੀਗੜ੍ਹ 13 ਅਗਸਤ (ਖਿੜਿਆ ਪੰਜਾਬ) ਸਿੱਖੀ ਸਿਧਾਂਤਾਂ ਦੀ ਰੱਖਿਆ ਕਰਦਿਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਨੂੰ ਸਮਰਪਿਤ ਸਮੂਹ ਮਿਸ਼ਨਰੀ ਕਾਲਜਾਂ ਦੀ ਪੰਜਵੀਂ ਸਾਂਝੀ ਵਿਚਾਰ ਗੋਸ਼ਟੀ ਅੱਜ 13 ਅਗਸਤ 2025 ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਬੰਧ ਹੇਠ ਚੰਡੀਗੜ੍ਹ ਸੈਕਟਰ 34-D ਸਥਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਚੜ੍ਹਦੀਕਲਾ ਨਾਲ ਸੰਪੂਰਨ ਹੋਈ।…