ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਦੀ 33ਵੀਂ ਬਰਸੀ ਤੇ ਸ਼ਰਧਾਂਜਲੀ ਸਮਾਗਮ ਸ਼ਿਵ ਵਿਹਾਰ ਲੋਨੀ ਰੋਡ ਵਿਖ਼ੇ 7 ਅਗਸਤ ਨੂੰ: ਬੀਬੀ ਰਣਜੀਤ ਕੌਰ/ ਬੱਬਰ 👉 ਐਸਜੀਪੀਸੀ ਪ੍ਰਧਾਨ ਨੌਵੇਂ ਪਾਤਸ਼ਾਹ ਜੀ ਦਾ 350 ਸਾਲਾਂ ਸ਼ਹੀਦੀ ਸਮਾਗਮ ਮਨਾਉਣ ਲਈ ਵੱਡੇ ਭਰਾ ਵਾਂਗ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਕਰਣ
49 Viewsਨਵੀਂ ਦਿੱਲੀ 2 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਅਤੇ ਸੁਖਵਿੰਦਰ ਸਿੰਘ ਬੱਬਰ ਨੇ ਦਸਿਆ ਕਿ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਦੀ ਨੀਂਹ ਰੱਖਣ ਵਾਲੇ ਜੋ ਕਿ ਦਿਨ-ਰਾਤ ਆਪਣੇ ਪਰਉਪਕਾਰੀ ਕੰਮਾਂ ਨੂੰ ਅਣਥੱਕ ਢੰਗ ਨਾਲ ਜਾਰੀ ਰੱਖਦੇ ਰਹੇ ਸਨ, ਭਾਵੇਂ ਤੇਜ਼ ਗਰਮੀ ਹੋਏ ਜਾਂ ਕੜਾਕੇ ਦੀ ਠੰਢ,…