ਸਿੱਖ ਰਿਕਵਰੀ ਨੈੱਟਵਰਕ ਯੂਕੇ, ਨਸ਼ਾ ਛੁੜਵਾਣ ਵਿਚ ਮਦਦ ਕਰਣ ਵਾਲੀ ਸੰਸਥਾ ਵੱਲੋਂ ਕੈਨੇਡਾ ਦਾ ਸਫਲ ਦੌਰਾ – ਜਸਵਿੰਦਰ ਸਿੰਘ ਰਾਏ
46 Viewsਨਵੀਂ ਦਿੱਲੀ 30 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਰਿਕਵਰੀ ਨੈੱਟਵਰਕ ਜੋ ਕਿ ਇੰਗਲੈਂਡ ਵਿੱਚ ਨਸ਼ੇ ਛੁਡਾਉਣ ਲਈ ਸਥਾਪਿਤ ਕੀਤੀ ਹੋਈ ਸੰਸਥਾ ਹੈ ਬੀਤੇ ਦਿਨੀ ਕੈਨੇਡਾ ਦਾ ਬਹੁਤ ਹੀ ਸਫਲਤਾਪੂਰਵਕ ਦੌਰਾ ਕੀਤਾ ਗਿਆ। ਸੰਸਥਾ ਵੱਲੋਂ ਅਯੋਜਿਤ ਕੈਂਪਾਂ ਵਿੱਚ 21 ਤੋਂ 77 ਸਾਲ ਦੀ ਉਮਰ ਵਾਲਿਆਂ ਦੇ ਭਰਵੇਂ ਇਕੱਠ ਹੋਏ। ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ…