ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਦਾ ਪੰਜਵਾਂ ਦਿਨ।
205 Viewsਆਸਟਰੀਆ 5 ਜੁਲਾਈ ( ਜਗਦੀਸ ਸਿੰਘ) ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿੱਖਿਆਂ ਦੇਣ ਲਈ ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇਂ ਲਗੇ ਕੈਂਪ ਦੇ ਪੰਜਵੇਂ ਦਿਨ ਤੱਕ 65 ਬੱਚਿਆਂ ਦੀ ਗਿਣਤੀ ਹੋ ਗਈ ਹੈ। ਕੈਂਪ ਵਿੱਚ ਗੁਣਾ ਨਾਲ ਸਾਂਝ ਪਾਉਣ ਲਈ ਬੱਚੇ ਪੰਜਾਬੀ .ਗੁਰਬਾਣੀ, ਕੀਰਤਨ, ਅਤੇ ਤਬਲੇ ਦੀਆਂ ਜਮਾਤਾਂ ਵਿਚ ਭਾਗ…
