ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ ਬਾਣੀ ਦਾ ਜਾਪ ਕਰਨ ਵਾਲੇ ਦੇ ਅੰਦਰੋਂ ਨਫ਼ਰਤ, ਈਰਖਾ ਦੂਰ ਹੋ ਜਾਂਦੀ ਹੈ – ਭਾਈ ਧੂੰਦਾ। ਵੱਖ -ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਈ ਧੂੰਦਾ ਨੂੰ ਦਸਤਾਰ ਦੇ ਕੇ ਕੀਤਾ ਸਨਮਾਨਿਤ।
615 Viewsਜਰਮਨੀ 31 ਮਈ (ਖਿੜਿਆ ਪੰਜਾਬ) ਅੱਜ ਆਪਣੇ ਬੱਚਿਆਂ ਨੂੰ ਜਿੱਥੇ ਡਾਕਟਰ ਇੰਜੀਨੀਅਰ ਜਾਂ ਹੋਰ ਉਪਰਲੀਆਂ ਪਦਵੀਆਂ ਤੇ ਪਹੁੰਚਾਣ ਵਾਸਤੇ ਚੰਗੀ ਵਿਦਿਆ ਦੀ ਲੋੜ ਪੈਂਦੀ ਹੈ ਉਥੇ ਨਾਲ ਹੀ ਚੰਗੇ ਗੁਰਸਿੱਖ ਬਣਾਉਣ ਦੇ ਵਾਸਤੇ ਗੁਰਬਾਣੀ ਦਾ ਪ੍ਰਚਾਰ ਪਸਾਰ ਬਹੁਤ ਹੀ ਜਰੂਰੀ ਹੈ ਇਸ ਲਈ ਹਰੇਕ ਮਾਂ ਪਿਓ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ…
