ਪਿੰਡ ਸਿੱਧਵਾਂ ਵਿਖੇ ਬਾਬਾ ਜੇਠਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਦੋ ਦਿਨਾ ਮੇਲਾ ਮਨਾਇਆ ਗਿਆ
234 Viewsਪਿੰਡ ਸਿੱਧਵਾਂ ਵਿਖੇ ਬਾਬਾ ਜੇਠਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਦੋ ਦਿਨਾ ਮੇਲਾ ਮਨਾਇਆ ਗਿਆ ਖਾਲੜਾ 24 ਮਈ (ਗੁਰਪ੍ਰੀਤ ਸਿੰਘ ਸੈਡੀ) ਇਤਹਾਸਿਕ ਨਗਰ ਸਿੱਧਵਾਂ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬਹਾਦਰ ਸਿੱਖ ਬਾਬਾ ਜੇਠਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਦੋ ਦਿਨਾ ਮੇਲਾ ਗੁਰਦੁਆਰਾ…
