Akali Dal ਦੇ ਅੱਠ ਆਗੂਆਂ ਵੱਲੋ ਅਹੁਦਿਆ ਤੋ ਅਸਤੀਫਾ ਕਰਨੈਲ ਸਿੰਘ ਪੀਰਮੁਹੰਮਦ ਦੇ ਫੈਸਲੇ ਨਾਲ ਪੂਰਨ ਸਹਿਮਤੀ ਪ੍ਰਗਟਾਈ
201 Viewsਮੱਖੂ 8 ਅਪ੍ਰੈਲ 2025 ਸ੍ਰੌਮਣੀ ਅਕਾਲੀ ਦਲ ਦੇ ਰਾਜਸੀ ਮਾਮਲਿਆ ਦੀ ਕਮੇਟੀ ਦੇ ਮੈਬਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਜਗੂਰਪ ਸਿੰਘ ਚੀਮਾ , ਰਾਜਸੀ ਮਾਮਲਿਆ ਦੇ ਮੈਬਰ ਸ੍ ਬਲਬੀਰ ਸਿੰਘ ਕੁਠਾਲਾ , , ਦੋ ਸਲਾਹਕਾਰਾ ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ਅਤੇ ਸ੍ ਗੁਰਮੁੱਖ ਸਿੰਘ ਸੰਧੂ, ਵਰਕਿੰਗ ਕਮੇਟੀ ਮੈਬਰ ਗਗਨਦੀਪ…
