Deportation row: ਅਮਰੀਕਾ ਤੋਂ ਡਿਪੋਰਟ ਚਾਰ ਪੰਜਾਬੀ ਪਨਾਮਾ ਰਸਤੇ ਦਿੱਲੀ ਤੋਂ ਅੰਮ੍ਰਿਤਸਰ ਪੁੱਜੇ

272 Viewsਅੰਮ੍ਰਿਤਸਰ, 23 ਫਰਵਰੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਰਹਿ ਰਹੇ ਅਤੇ ਪੁੱਜ ਰਹੇ ਪਰਵਾਸੀਆਂ ਨੂੰ ਬਾਹਰ ਕੱਢਣ ਦੀ ਅਮਰੀਕਾ ਸਰਕਾਰ ਦੀ ਮੁਹਿੰਮ ਤਹਿਤ ਅੱਜ ਚਾਰ ਪੰਜਾਬੀਆਂ ਨੂੰ ਡਿਪੋਰਟ ਕਰਕੇ ਅੰਮ੍ਰਿਤਸਰ ਭੇਜਿਆ ਗਿਆ ਹੈ, ਜਿਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਮਗਰੋਂ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰਨ ਲਈ ਸਬੰਧਿਤ ਥਾਣਿਆਂ ਵਿੱਚ ਭੇਜ ਦਿੱਤਾ ਹੈ। […]
ਔਰੰਗਜੇਬੀ ਦਿੱਲੀ ਤਖਤ ਬਨਾਮ ਬਾਦਲ ਜੁੰਡਲੀ :-ਗੁਰਚਰਨ ਸਿੰਘ ਗੁਰਾਇਆ

277 Viewsਇਤਿਹਾਸ ਦੇ ਪੰਨਿਆਂ ਅਨੁਸਾਰ ਰਾਜ ਸੱਤਾ ਦੀ ਪ੍ਰਾਪਤੀ ਤੇ ਇਸ ਨੂੰ ਕਾਈਮ ਰੱਖਣ ਵਾਸਤੇ ਜੋ ਵੀ ਦਿੱਲੀ ਤਖਤ ਤੇ ਕਾਬਜ਼ ਹੋਇਆ ਚਾਹੇ ਮੁਗਲ ਹਕੂਮਤ ਹੋਵੇ ਭਾਵੇਂ ਹਿੰਦੂਤਵੀ ਭਾਜਪਾ, ਕਾਗਰਸ ਜਾਂ ਫਿਰ ਪੰਜਾਬ ਅੰਦਰ ਬੇਅੰਤੇ, ਬਾਦਲ ਜਾਂ ਹੁਣ ਦੀ ਮੌਜੂਦਾ ਆਪ ਹੀ ਕਿਉ ਨਾ ਹੋਵੇ ਉਸ ਨੇ ਮਨੁੱਖਤਾ ਉਪੱਰ ਅਣਮਨੁੱਖੀ ਜ਼ੁਲਮ ਕਰਨ ਤੋਂ ਗੁਰੇਜ਼ ਨਹੀ […]
