ਇਕ ਕਰੋੜ ਰੁਪਏ ਲਾ ਕੇ ਪਤੀ ਨੂੰ ਮਿਲਣ ਗਏ ਸੀ ਪਤਨੀ ਤੇ ਪੁੱਤਰ ।
306 Viewsਬੇਗੋਵਾਲ 6 ਫਰਵਰੀ : ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਕਸਬਾ ਬੇਗੋਵਾਲ ਦੇ ਨਜਦੀਕ ਪੈਂਦੇ ਪਿੰਡ ਭਦਾਸ ਦੇ ਮਾਂ ਪੁੱਤਰ ਵੀ ਸ਼ਾਮਿਲ ਸਨ , ਲਵਪ੍ਰੀਤ ਕੌਰ ਅਤੇ ਉਸਦਾ ਪੁੱਤਰ ਅਮਰੀਕਾ ਤੋਂ ਆਏ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਪਹਿਲੇ ਜਥੇ ਵਿੱਚ ਸ਼ਾਮਿਲ ਸਨ। ਉਸ ਨੇ ਆਪਣੇ ਪਤੀ ਨੂੰ ਮਿਲਣ ਲਈ ਇਕ ਕਰੋੜ ਰੁਪਏ ਤੋਂ ਵੱਧ ਖਰਚ…
