ਨਰਾਇਣ ਸਿੰਘ ਚੌੜਾ ਨੂੰ ਨਹੀਂ, ਸੁਖਬੀਰ ਬਾਦਲ ਨੂੰ ਪੰਥ ‘ਚੋਂ ਛੇਕਣ ਜਥੇਦਾਰ – ਪੰਥਕ ਜਥੇਬੰਦੀਆਂ ਸੁਖਬੀਰ ਬਾਦਲ ਸੇਵਾਦਾਰ ਨਹੀਂ, ਪੰਥ ਦਾ ਮੁਜਰਿਮ ਤੇ ਗ਼ੁਨਾਹਗਾਰ ਸੀ : ਮਨਜੀਤ ਸਿੰਘ/ਰਣਜੀਤ ਸਿੰਘ/ਸੁਖਜੀਤ ਸਿੰਘ ਭਾਈ ਨਰਾਇਣ ਸਿੰਘ ਨੂੰ ‘ਪੰਥਕ ਯੋਧੇ’ ਦੇ ਖ਼ਿਤਾਬ ਨਾਲ ਸਨਮਾਨਿਆ ਜਾਏ ।
32 Viewsਜਲੰਧਰ, 10 ਦਸੰਬਰ ( ਖਿੜਿਆ ਪੰਜਾਬ): ਅੱਜ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਜਲੰਧਰ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਨੂੰ ਨਹੀਂ, ਬਲਕਿ ਪੰਥ ਦੇ ਗ਼ਦਾਰ ਅਤੇ ਤਨਖਾਹੀਏ ਸੁਖਬੀਰ ਸਿੰਘ ਬਾਦਲ ਨੂੰ ਖ਼ਾਲਸਾ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ। ਪ੍ਰੈਸ ਕਾਨਫਰੰਸ ਵਿੱਚ ਆਵਾਜ਼ ਏ ਕੌਮ ਦੇ ਪ੍ਰਧਾਨ ਭਾਈ…