ਹਾਈਡਲਬਰਗ ਦੇ ਮੇਅਰ ਨੇ ਸਮਾਜ ਭਲਾਈ ਲਈ ਕੀਤੇ ਕੰਮਾਂ ਬਦਲੇ ਮੈਡਲ 2024 ਨਾਲ ਜਸਵਿੰਦਰ ਪਾਲ ਸਿੰਘ ਰਾਠ ਨੂੰ ਕੀਤਾ ਸਨਮਾਨਿਤ।
110 Views ਜਰਮਨੀ 29 ਨਵੰਬਰ (ਖਿੜਿਆ ਪੰਜਾਬ) ਜਰਮਨੀ ਦੇ ਸ਼ਹਿਰ ਹਾਈਡਲਬਰਗ ਤੋਂ ਜਸਵਿੰਦਰ ਪਾਲ ਸਿੰਘ ਰਾਠ ਜੋ 23 ਸਾਲਾਂ ਤੋਂ ਇਕੱਲੇ ਸਮਾਜ ਸੇਵਾ ਹੀ ਨਹੀਂ , ਰਾਜਨੀਤੀ ਪੱਧਰ ਤੇ ਸੇਵਾ ਕਰਦੇ ਪਏ ਹਨ ਅਤੇ ਸਟੇਟ ਦੇ ਵਾਈਸਪ੍ਰੈਜ਼ੀਡੈਂਟ ਹਨ ਕੌਂਸਲਰ ਅਤੇ ਆਪਣੇ ਸ਼ਹਿਰ ਦੇ ਐਸ.ਪੀ .ਡੀ. ਰਾਜਨੀਤਿਕ ਪਾਰਟੀ ਵਲੋਂ ਪ੍ਰਧਾਨ ਵੀ ਹਨ ਜੋ ਪੰਜਾਬ ਦੀ ਧਰਤੀ…