ਮਾਲੂਵਾਲ ਦੇ ਸਮੂਹ ਨਗਰ ਨਿਵਾਸੀ ਤੇ ਐਨ ਆਰ ਆਈ ਸ੍ਰ ਸਤਪਾਲ ਸਿੰਘ ਹਾਂਗਕਾਂਗ ਵੱਲੋ ਪ੍ਰਚਾਰਕ ਵੀਰ ਨਿਰਮਲ ਸਿੰਘ ਸੁਰਸਿੰਘ ਨੂੰ ਸਨਮਾਨਿਤ ਕੀਤਾ ਗਿਆ । ਕੌਮ ਆਪਣੇ ਗ੍ਰੰਥੀ ਅਤੇ ਪ੍ਰਚਾਰਕਾਂ ਦੀ ਕਰੇ ਸਾਂਭ ਸੰਭਾਲ: ਮਾਲੂਵਾਲ, ਅਹਿਮਦਪੁਰ
165 Views ਤਰਨ ਤਾਰਨ 29 ਅਕਤੂਬਰ (ਜਗਜੀਤ ਸਿੰਘ) ਸਿੱਖ ਧਰਮ ਦੇ ਪ੍ਰਚਾਰ ਪਸਾਰ ਹਿੱਤ ਆਪਣੀਆਂ ਜੁੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਸਿੱਖੀ ਸਿਧਾਂਤਾਂ ਤੇ ਸਿੱਖ ਰਹਿਤ ਮਰਿਆਦਾ ਤੇ ਡੱਟ ਕੇ ਪਹਿਰਾ ਦੇਣ ਵਾਲੇ ਸਿੱਖ ਪ੍ਰਚਾਰਕ ਭਾਈ ਨਿਰਮਲ ਸਿੰਘ ਸੁਰਸਿੰਘ ਨੂੰ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਵਿਖੇ ਬਤੌਰ ਸੇਵਾ ਨਿਭਾਉਦਿਆ ਹੋਇਆਂ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਦੇ ਮੁੱਖ…