ਦੀਵਾਲੀ ਦੀ ਖੁਸ਼ੀ ਬਨਾਮ ਸਿੱਖ ਨਸਲਕੁਸ਼ੀ – ਜਤਿੰਦਰਬੀਰ ਸਿੰਘ ਕੋਲਨ
189 Viewsਜਰਮਨੀ 28 ਅਕਤੂਬਰ (ਖਿੜਿਆ ਪੰਜਾਬ) ਇਸ ਸਾਲ ਦੀਵਾਲੀ 1.11.2024 ਦਿਨ ਸ਼ੁੱਕਰਵਾਰ ਨੂੰ ਆ ਰਹੀ ਹੈ। ਦੀਵਾਲੀ ਹਿੰਦੂ ਧਰਮ ਦਾ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੈ ਜਿਸ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਔਰ ਮਨਾਇਆ ਵੀ ਜਾਣਾ ਚਾਹੀਦੈ ਕਿਉਂਕਿ ਖੁਸ਼ੀ ਧੂਮਧਾਮ ਨਾਲ ਹੀ ਮਨਾਈ ਜਾਣੀ ਚਾਹੀਦੀ ਹੈ। ਸਿੱਖ ਕੌਮ ਦਾ ਦੀਵਾਲੀ ਨਾਲ ਕੋਈ…