ਬੀਬੀ ਜਗੀਰ ਕੌਰ ਕੋਲੋਂ ਸਪੱਸ਼ਟੀਕਰਨ ਮੰਗਣਾ ਕੋਝੀ ਸਿਆਸਤ ਅਤੇ ਸੌੜੀ ਸੋਚ ਦਾ ਹਿੱਸਾ‐ ਸਿੰਘ ਸਭਾ ਜਰਮਨੀ
119 Viewsਜਰਮਨੀ 3 ਅਕਤੂਬਰ (ਖਿੜਿਆ ਪੰਜਾਬ) ਪਿਛਲੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੋਰਾਂ ਪਾਸੋਂ ਮੰਗੇ ਗਏ ਸਪੱਸ਼ਟੀਕਰਨ ਬਾਰੇ ਗੱਲ ਕਰਦਿਆਂ ਸਿੰਘ ਸਭਾ ਜਰਮਨੀ ਦੇ ਆਗੂਆਂ , ਅਵਤਾਰ ਸਿੰਘ ਸਟੁਟਗਾਰਟ, ਸੁਖਚੈਨ ਸਿੰਘ, ਸੰਤੋਖ ਸਿੰਘ, ਮਲਕੀਤ ਸਿੰਘ ਮਾਨਹਾਈਮ, ਗੁਰਚਰਨ ਸਿੰਘ ਗੁਰਾਇਆ, ਬਲਕਾਰ ਸਿੰਘ ਬਰਿਆਰ, ਨਰਿੰਦਰ ਸਿੰਘ ਘੋਤਰਾ…