ਸਿੱਖ ਸੰਦੇਸਾ ਜਰਮਨੀ ਵਲੋਂ ਗੁਰਦੁਆਰਾ ਗੁਰੂ ਰਾਮਦਾਸ ਜੀ ਮਾਰਕਸਲੋਹ ਡਿਊਸਬਰਗ ਵਿਖੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ ਦੀਆਂ ਗੁਰਮਤਿ ਜਮਾਤਾ 29 ਸਤੰਬਰ ਤੋਂ ਸ਼ੁਰੂ ਕੀਤੀਆ ਗਈਆ ਹਨ।
46 Viewsਜਰਮਨੀ 30 ਸਤੰਬਰ (ਜਗਦੀਸ਼ ਸਿੰਘ) ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਮਾਰਕਸਲੋਹ ਡਿਊਸਬਰਗ ਵਿਖੇ ਸਿੱਖ ਸੰਦੇਸਾ ਜਰਮਨੀ ਵਲੋ 29 ਸਤੰਬਰ ਤੋਂ ਗੁਰਮਤਿ ਜਮਤਾਂ ਦੁਬਾਰਾ ਸ਼ੁਰੂ ਕਰ ਦਿਤੀਆ ਗਈਆ ਹਨ ।ਜੁਲਾਈ ਤੇ ਅਗਸਤ ਵਿਚ ਗੁਰਮਤਿ ਕੈਂਪਾਂ ਕਰਕੇ ਕਲਾਸਾਂ ਬੰਦ ਕਰ ਦਿਤੀਆ ਸਨ। ਸਤੰਬਰ 29 ਤੋਂ ਹਰ ਐਤਵਾਰ ਨੂੰ ਜਮਾਤਾ ਲਗਣ ਦਾ ਸਮਾ 12 ਵਜੇ ਤੋ ਸ਼ਾਮ 4…