ਅੰਤਰ ਸਭਿਆਚਾਰਕ ਪ੍ਰੋਗਰਾਮ ਹੋਫਹਾਇਮ (ਫਰੈਂਕਫੋਰਟ) ਕਰਵਾਇਆ ਗਿਆ। ਵੱਖ ਵੱਖ ਧਰਮਾਂ ਦੇ ਲੋਕਾਂ ਨੇ ਕੀਤੀ ਸ਼ਿਰਕਤ।
233 Viewsਜਰਮਨੀ 22 ਸਤੰਬਰ (ਖਿੜਿਆ ਪੰਜਾਬ ) ਜਰਮਨ ਧਰਤੀ ਦੇ ਗੋਲੇ ਤੇ ਵੱਸਦਾ ਓਹ ਦੇਸ਼ ਹੈ ਜਿੱਥੇ ਵੱਖ ਵੱਖ ਦੇਸ਼ਾਂ ਅਤੇ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਅਤੇ ਪਿਆਰ ਨਾਲ ਰਹਿੰਦੇ ਹਨ ਜਿਹਨਾਂ ਵਿਚ ਸਿੱਖ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਹਨ , ਇਹ ਲੋਕ ਆਪਣੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉੰਦੇ ਰਹਿੰਦੇ ਨੇ ਤੇ ਜਰਮਨ ਲੋਕ…