ਯਾਦਗਾਰੀ ਹੋ ਨਿੱਬੜਿਆ ਮਾਰਬੁਰਗ ਦਾ ਪੰਜਾਬੀ ਮੇਲਾ
128 Viewsਮਾਰਬੁਰਗ ਜਰਮਨ 11 ਸਤੰਬਰ (ਅਰਪਿੰਦਰ ਸਿੰਘ) ਮਾਰਬੁਰਗ (ਜਰਮਨ) ਵਿਖੇ ਇਸ ਵਰ੍ਹੇ ਦਾ ਪੰਜਾਬੀ ਮੇਲਾ ਮਲਟੀ ਕਲਚਰਲ ਮੇਲਾ ਹੋ ਗੁਜ਼ਰਿਆ ! ਸਿੱਖਾਂ ਤੋਂ ਇਲਾਵਾ ਹਿੰਦੂ, ਇਸਾਈ, ਮੁਸਲਿਮ ਤੇ ਯਹੂਦੀਆਂ ਨੇ ਵੀ ਸ਼ਿਰਕਤ ਕੀਤੀ ! ਹੋਰਨਾਂ ਧਰਮਾਂ ਦੇ ਲੋਕਾਂ ਨੇ ਪੰਜਾਬੀ ਸੱਭਿਆਚਾਰ ਸੰਗੀਤ ਤੇ ਵੱਜਦੇ ਢੋਲ ਚ, ਖਾਸੀ ਦਿਲਚਸਪੀ ਵਿਖਾਈ ! ਠੰਡੇ ਮੌਸਮ ਤੇ ਲਗਾਤਾਰ ਹੋ…