ਗੁਰੂ ਨਾਨਕ ਮਿਸ਼ਨ ਫਰੈਕਫੋਰਟ ਵੱਲੋ ਲੋੜਵੰਦਾਂ ਤੇ ਪੰਥਕ ਕਾਰਜਾਂ ਵਾਸਤੇ ਦਿੱਤੇ ਸਹਿਯੋਗ ਲਈ ਸਾਂਝਾ ਪੰਜਾਬ ਸਪੋਰਟਸ ਕਬੱਡੀ ਕਲੱਬ ਫਰੈਕਫੋਰਟ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ।

ਗੁਰੂ ਨਾਨਕ ਮਿਸ਼ਨ ਫਰੈਕਫੋਰਟ ਵੱਲੋ ਲੋੜਵੰਦਾਂ ਤੇ ਪੰਥਕ ਕਾਰਜਾਂ ਵਾਸਤੇ ਦਿੱਤੇ ਸਹਿਯੋਗ ਲਈ ਸਾਂਝਾ ਪੰਜਾਬ ਸਪੋਰਟਸ ਕਬੱਡੀ ਕਲੱਬ ਫਰੈਕਫੋਰਟ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ।

92 Viewsਫਰੈਕਫੋਰਟ 25 ਜੁਲਾਈ(ਖਿੜਿਆ ਪੰਜਾਬ)ਸਾਂਝਾ ਪੰਜਾਬ ਸਪੋਰਟਸ ਕਬੱਡੀ ਕਲੱਬ ਫਰੈਕਫੋਰਟ ਵੱਲੋ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਫ਼ਰਾਂਸ ਹਾਲੈਡ ਬੈਲਜੀਆਮ ਜਰਮਨੀ ਦੀਆਂ ਕਬੱਡੀ ਟੀਮਾਂ ਦੇ ਚੋਟੀ ਦੇ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਦਿਖਾਏ ਖੇਡ ਮੇਲੇ ਦਾ ਭਰਮਾਂ ਇਕੱਠ ਤੇ ਬਹੁਤ ਵਧੀਆ ਪ੍ਰਬੰਧ ਦੇ ਨਾਲ ਨਾਲ ਸਾਝਾਂ ਪੰਜਾਬ ਕਬੱਡੀ ਕਲੱਬ ਫਰੈਕਫੋਰਟ ਵੱਲੋ…