ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪਿਛਲੇ ਦੋ ਸਾਲਾਂ ਤੋਂ ਹੋ ਰਹੀ ਖੱਜਲ ਖੁਆਰੀ।
120 Viewsਤਰਨ ਤਾਰਨ 18 ਜੁਲਾਈ (ਖਿੜਿਆ ਪੰਜਾਬ) ਇੱਕ ਪਾਸੇ ਜੋ ਪੰਜਾਬ ਦੇ ਨੌਜਵਾਨ ਅਗਲੀ ਪੜਾਈ ਦੇ ਅਤੇ ਆਪਣੇ ਭਵਿੱਖ ਲਈ ਪ੍ਦੇਸਾਂ ਨੂੰ ਕਰ ਰਹੇ ਹਨ ਉਥੇ ਪੰਜਾਬ ਸਰਕਾਰ ਦੇ ਵੱਲੋਂ ਗਏ ਹੋਇਆਂ ਨੂੰ ਵਾਪਸ ਲਿਆਉਣ ਬਾਰੇ ਜੋਰ ਦਿੱਤਾ ਜਾ ਰਿਹਾ ਹੈ ਤੇ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇੱਕ ਉਹ ਹਨ ਜਿਹੜੇ ਪੰਜਾਬ ਦੀ…