ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੁੱਧੀਜੀਵੀਆਂ ਨੇ ਕੀਤੀ ਮਾਝੇ ਦੇ ਇਤਿਹਾਸਕ ਸਥਾਨਾਂ ਦੀ ਦੂਸਰੀ ਯਾਤਰਾ ਪਿੰਡ-ਪਿੰਡ ਪੁੱਜ ਕੇ ਪੁਰਾਤਨ ਬਜ਼ੁਰਗਾਂ ਤੋਂ ਜਾਣਿਆ ਪੁਰਖਿਆਂ ਦਾ ਇਤਿਹਾਸ
95 Viewsਅੰਮ੍ਰਿਤਸਰ 12 ਜੁਲਾਈ (ਖਿੜਿਆ ਪੰਜਾਬ) ਇਨਸਾਨ ਆਪਣੀ ਹੋਂਦ ਤੇ ਹਯਾਤੀ ਦੇ ਅੰਸ਼ ਭੂਤ, ਵਰਤਮਾਨ ਤੇ ਭਵਿੱਖ ਯਾਨੀ ਕਿ ਹਰ ਉਸ ਵਰਤਾਰੇ ’ਚੋਂ ਢੂੰਡਣ ਤੇ ਖੋਜਣ ਵਿੱਚ ਆਹਰਿਤ ਰਹਿੰਦਾ ਹੈ, ਜਿੱਥੋਂ ਉਸ ਅੰਦਰ ਕੁਝ ਨਾ ਕੁਝ ਨਵਾਂ ਲੱਭਣ ਦੀ ਆਸ ਤੇ ਉਮੀਦ ਬਰਕਰਾਰ ਰਹਿੰਦੀ ਹੈ। ਮਨੁੱਖ ਅੰਦਰ ਪ੍ਰਜਵੱਲਿਤ ਜਗਿਆਸਾ ਤੇ ‘ਆਗਾਹਾ ਕੂ ਤ੍ਰਾਘਿ…’ ਦੇ ਸਰੋਕਾਰ…