ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ – (ਪੰਥਕ ਜਥੇਬੰਦੀਆਂ ਜਰਮਨੀ) ਭਾਈ ਸਾਹਿਬ ਦੀ ਚਲਦੇ ਸੰਘਰਸ ਚ ਉਸ ਸਮੇਂ ਦੀ ਸ਼ਮੂਹਲੀਅਤ ਹੈ ਜਦੋ ਮੌਜੂਦਾ ਸੰਘਰਸ਼ ਨੇ 1971 ਚ ਅਜੇ ਅੰਗੜਾਈ ਹੀ ਲਈ ਸੀ।
216 Viewsਜਰਮਨੀ 5 ਜੁਲਾਈ (ਖਿੜਿਆ ਪੰਜਾਬ) ਦਲ ਖ਼ਾਲਸਾ ਜਥੇਬੰਦੀ ਦੇ ਬਾਨੀ ਜਲਾਵਤਨੀ ਸਿੱਖ ਭਾਈ ਗਜਿੰਦਰ ਸਿੰਘ ਜੋ ਕਿ ਲਾਹੌਰ ਦੀ ਧਰਤੀ ਤੇ ਅਕਾਲ ਚਲਾਣਾ ਕਰ ਜਾਣ ਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸੁਖਦੇਵ ਸਿੰਘ ਹੇਰਾਂ , ਬੱਬਰ ਖਾਲਸਾ ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ…