ਅੱਜ ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਹਿਮ ਮੁੱਦੇ ‘ਤੇ ਕਰਵਾਇਆ ਜਾ ਰਿਹਾ ਵਰਲਡ ਸਿੱਖਸ ਸਮਿਟ ਸੈਮੀਨਾਰ । ਸ਼ਾਮਿਲ ਹੋਣ ਲਈ ਨਿਊਜ਼ ਵਿਚੋ ਲਿੰਕ ਪ੍ਰਾਪਤ ਕਰੋ
376 Viewsਦੁਬਈ (2 ਜੂਨ) ਗਲੋਬਲ ਸਿੱਖ ਕੌਂਸਲ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਹਿਮ ਮੁੱਦੇ ‘ਤੇ ਬਹੁਤ ਈਮੇਲ ਅਤੇ ਸੁਨੇਹੇ ਆ ਰਹੇ ਹਨ।ਇਸ ਵਿਸ਼ੇ ਤੇ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਮਨਦੀਪ ਕੌਰ ਦੁਬਈ ਨੇ ਕਿਹਾ ਕਿ ਜੀਐਸਸੀ ਵਲੋਂ ਇਸ ਮਸਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਇਹ ਫੈਸਲਾ ਲਿਆ ਹੈ ਕਿ 2 ਜੂਨ ਨੂੰ ਮੂਲ ਨਾਨਕਸ਼ਾਹੀ ਕੈਲੰਡਰ…