ਦਦੇਹਰ ਸਾਹਿਬ ਵਿਖੇ ਗਦਰੀ ਲਹਿਰ ਦੇ ਮੋਢੀ ਬਾਬਿਆਂ ਦੇ ਜੀਵਨ ਤੇ ਹੋਈ ਧਾਰਮਿਕ ਪ੍ਰੀਖਿਆ 200 ਬੱਚਿਆਂ ਨੇ ਲਿਆ ਭਾਗ ।
289 Viewsਪੱਟੀ (21 ਅਪ੍ਰੈਲ) 1914-15 ਵਾਲੇ ਗਦਰ ਲਹਿਰ ਦੇ ਮੋਢੀ ਬਾਬਾ ਵਸਾਖਾ ਸਿੰਘ ਜੀ, ਪਿੰਡ ਦਦੇਹਰ ਸਾਹਿਬ ਦੇ ਹੀ ਬਾਬਾ ਹਜਾਰਾ ਸਿੰਘ, ਬਾਬਾ ਬਿਸ਼ਨ ਸਿੰਘ ਪਹਿਲਵਾਨ, ਭਾਈ ਵਸਾਖਾ ਸਿੰਘ, ਭਾਈ ਬਿਸ਼ਨ ਸਿੰਘ, ਭਾਈ ਸਾਧੂ ਸਿੰਘ ਸ਼ਹੀਦ ਆਦਿ ਨਾਲ ਸੰਬੰਧਤ ਇਤਿਹਾਸ ਨੌਜਵਾਨ ਅਤੇ ਛੋਟੇ ਬੱਚਿਆਂ ਵੱਡਿਆਂ ਬਜੁਰਗਾਂ ਨੂੰ ਦੱਸਣ ਲਈ ਇੱਕ ਕਿਤਾਬਚਾ ਤਿਆਰ ਕਰਕੇ ਦਿੱਤਾ ਸੀ।…
