ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਪਰਿਵਾਰਕ ਕੋਰਸ ਦਾ ਹੋਇਆ ਸਫਲਤਾ ਪੂਰਵਕ ਆਯੋਜਨ
186 Viewsਫਰੈਂਕਫਰਟ :- ਗੁਰਦੁਆਰਾ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਪਰਿਵਾਰਿਕ ਕੋਰਸ ਕਰਵਾਇਆ ਜਿਸ ਵਿੱਚ ਬੱਚਿਆਂ ਅਤੇ ਮਾਂਪਿਆਂ ਦੀ ਵੱਡੀ ਗਿਣਤੀ ਨੇ ਹਿੱਸਾ ਲਿਆ । ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਕੌਸਲ ਦੇ ਕਨਵੀਨਰ ਅਤੇ ਖਾਲਸਾ ਫਾਊਂਡੇਸ਼ਨ ਯੂ ਕੇ ਤੋਂ ਭਾਈ ਜਗਜੀਤ ਸਿੰਘ ਖਾਲਸਾ ਜੋ ਕਿ ਪਿਛਲੇ ਲੰਮੇਂ ਸਮੇਂ ਤੋਂ ਸਿੱਖੀ…